ਰੋਜ਼ਾਨਾ ਤਬਸਰਾ

ਲੜੀਵਾਰ ਬੰਬ ਧਮਾਕਿਆਂ ਨੇ ਦਹਿਲਾਇਆ ਸ੍ਰੀਲੰਕਾ


ਸ੍ਰੀਲੰਕਾ ‘ਚ ਈਸਟਰ ਦੇ ਦਿਨ ਗਿਰਜਾਘਰਾਂ ‘ਚ ਚੜ੍ਹਦੀ ਸਵੇਰ ਨੂੰ ਜੋ ਕੁੱਝ ਵੀ ਵਾਪਰਿਆ ਅਤੇ ਉਸ ਦੀ ਗੰਭੀਰਤਾ ਨਾਲ ਪੂਰੀ ਦੁਨੀਆ ਜਾਣੂ ਹੈ।ਸਵੇਰ ਦੇ ਸਮੇਂ ਹੋਏ ਲੜੀਵਾਰ ਬੰਬ ਧਮਾਕਿਆਂ ਕਾਰਨ ਟਾਪੂ ਮੁਲਕ ਦੀ ਸ਼ਾਂਤੀ ਨੂੰ ਵੱਡੀ ਢਾਅ ਲੱਗੀ ਹੈ।ਸ੍ਰੀਲੰਕਾ ਦੇ ਇਤਿਹਾਸ ‘ਚ ਇਹ ਸਭ ਤੋਂ ਭਿਆਨਕ ਹਮਲਿਆਂ ਦੀ ਗਵਾਹੀ ਭਰਦਾ…

ਭਾਰਤ-ਅਮਰੀਕਾ ਸਬੰਧ ਸਕਾਰਾਤਮਕ ਪੱਧਰ ‘ਤੇ


  ਭਾਰਤ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਰਾਬਰਟ ਬਲੈਕਵਿਲ ਨੇ ਵਿਸ਼ੇਸ਼ ਕਰ ਭਾਰਤ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਦੀ ਨੀਤੀ ਨੂੰ ਲੈ ਕੇ ਕੀਤੇ ਗਏ ਆਪਣੇ ਮੁਲਾਂਕਣ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੂੰ ‘ਬੀ ਪਲੱਸ’ ਗ੍ਰੇਡ ਦਿੱਤੀ ਹੈ। ਇਸ ਮੁਲਾਂਕਣ ਦਾ ਸਮਾਂ ਬਹੁਤ ਅਹਿਮ ਹੈ। ਇਸ ਸਮੇਂ ਰਾਸ਼ਟਰਪਤੀ ਡੌਨਲਡ ਟਰੰਪ ਦੂਜੇ…

ਭੂਟਾਨ ਨੇ ਬੀ.ਆਰ.ਆਈ. ਨੂੰ ਕੀਤੀ ‘ਨਾਂਹ’


ਭੂਟਾਨ ਨੇ ਦੂਜੇ ਬੀ.ਆਰ.ਆਈ. ਫੋਰਮ ਨਾਲ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਇਸ ਮਹੀਨੇ ਦੇ ਆਖਿਰ ‘ਚ ਚੀਨ ਦੇ ਬੀਜਿੰਗ ਵਿਖੇ ਹੋਣ ਦਾ ਅਨੁਮਾਨ ਹੈ। ਇਸ ਫ਼ੈਸਲੇ ਸਬੰਧੀ ਥਿੰਫੂ ਨੇ ਕੋਈ ਖ਼ਾਸ ਕਾਰਨ ਨਹੀਂ ਦਿੱਤੇ। ਭੂਟਾਨ ਨੇ ਮਈ 2017 ਵਿਚ ਆਯੋਜਿਤ ਪਹਿਲੇ ਬੀ.ਆਰ.ਆਈ. ਫੋਰਮ ਦਾ ਵੀ ਬਾਈਕਾਟ ਕੀਤਾ ਸੀ।…

ਭਾਰਤ ਨੇ ਸਬ-ਸੋਨਿਕ ਕਰੂਜ਼ ਮਿਜ਼ਾਇਲ ਦਾ ਕੀਤਾ ਸਫ਼ਲ ਪ੍ਰੀਖਣ


ਇਸ ਹਫ਼ਤੇ, ਭਾਰਤ ਨੇ ਉੜੀਸਾ ਵਿੱਚ ਇੱਕ ਜਾਂਚ ਕੇਂਦਰ ਤੋਂ ਆਪਣੇ ਪਹਿਲੇ ਸੁਤੰਤਰ ਤੌਰ ਤੇ ਡਿਜ਼ਾਈਨ ਕੀਤੇ ਗਏ ਅਤੇ ਵਿਕਸਤ ਲੰਮੀ ਰੇਂਜ ਵਾਲੇ ਉਪ-ਸੋਨਿਕ ਕਰੂਜ਼ ਮਿਜ਼ਾਈਲ ‘ਨਿਰਭੈ'  ਦੀ ਸਫਲਤਾਪੂਰਵਕ ਉਡਾਣ ਦਾ ਪ੍ਰੀਖਣ ਕੀਤਾ ਹੈ। ‘ਨਿਰਭੈ' ਇੱਕ ਜ਼ਮੀਨ ਤੇ ਹਮਲਾ ਕਰਨ ਵਾਲੀ ਕਰੂਜ਼ ਮਿਜ਼ਾਇਲ ਹੈ ਜਿਸ ਵਿੱਚ ਆਪਣੇ ਨਾਲ ਪ੍ਰਮਾਣੂ ਬੰਬ ਲਿਜਾਣ ਦੀ ਸਮਰੱਥਾ ਹੈ ਅਤੇ ਇਹ 1000…

ਸੂਡਾਨ ਸੰਕਟ


  ਸੂਡਾਨ ‘ਚ ਪਿਛਲੇ ਇੱਕ ਹਫ਼ਤੇ ‘ਚ ਜਿੰਨੇ ਬਦਲਾਅ ਵੇਖਣ ਨੂੰ ਮਿਲੇ ਹਨ ਇੰਨੇ ਤਾਂ ਰਾਸ਼ਟਰਪਤੀ ਓਮਰ ਅਲ ਬਸ਼ੀਰ ਦੇ ਕਾਰਜਕਾਲ ਦੌਰਾਨ ਪਿਛਲੇ 3 ਦਹਾਕਿਆਂ ‘ਚ ਵੀ ਨਹੀਂ ਹੋਏ ਸਨ।ਸੂਡਾਨ ‘ਚ ਕਈ ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰਪਤੀ ਬਸ਼ੀਰ ਦਾ ਇਸ ਮਹੀਨੇ ਤਖ਼ਤਾ ਪਲਟ ਦਿੱਤਾ ਗਿਆ। ਸਾਲ 1989 ‘ਚ…

ਪਾਕਿਸਤਾਨ ਵਿਚਲੇ ‘ਹਜ਼ਾਰਾ’ ਭਾਈਚਾਰੇ ਦੀ ਅਰਜ਼ੋਈ


ਹਾਲ ਹੀ ਵਿਚ ਕਵੇਟਾ ਵਿਚ ਹੋਏ ਦਹਿਸ਼ਤਗਰਦ ਹਮਲੇ ਵਿਚ ਹਜ਼ਾਰਾ ਭਾਈਚਾਰੇ ਦੇ  20 ਲੋਕ ਮਾਰੇ ਗਏ ਸਨ ਅਤੇ 48 ਜ਼ਖ਼ਮੀ ਹੋਏ ਸਨ। ਇਹ ਘਟਨਾ ਪਾਕਿਸਤਾਨ ਵਿਚ ਘੱਟਗਿਣਤੀਆਂ ਦੀ ਹਾਲਤ ਨੂੰ ਪੇਸ਼ ਕਰਦੀ ਹੈ। ਖਾਸ ਤੌਰ ‘ਤੇ ਹਜ਼ਾਰਾ ਸਮੂਹ ‘ਤੇ ਵਧਦੇ ਹਮਲਿਆਂ ਨੇ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਖਿਲਾਫ ਅਜਿਹੇ ਅਪਰਾਧਾਂ…

ਵੱਧਦੇ ਤਣਾਅ ਦੇ ਚੱਲਦਿਆਂ ਉੱਤਰੀ ਕੋਰੀਆ ‘ਚ ਫੇਰਬਦਲ


ਉੱਤਰੀ ਕੋਰੀਆ ਅਤੇ ਅਮਰੀਕਾ ਦਰਮਿਆਨ ਵੱਧਦੇ ਤਣਾਅ ਦੀ ਪਿੱਠਭੂਮੀ ‘ਚ, ਵਿਸ਼ੇਸ਼ ਤੌਰ ‘ਤੇ ਹਨੋਈ ਸੰਵਾਦ ਬਿਨ੍ਹਾਂ ਕਿਸੇ ਸਿੱਟੇ ਮੁਕੰਮਲ ਹੋਣ ਦੀ ਸਥਿਤੀ ‘ਚ ਪਿਯਾਂਗਯਾਂਗ ‘ਚ ਉੱਤਰੀ ਕੋਰੀਆ ਦੀ 14ਵੀਂ ਸਰਬੋਤਮ ਪੀਪਲਜ਼ ਅਸੈਂਬਲੀ ਦਾ ਪਹਿਲਾ ਸੈਸ਼ਨ ਇੱਕ ਵੱਡੀ ਤਬਦੀਲੀ ਦਾ ਗਵਾਹ ਬਣਿਆ। ਦੇਸ਼ ਦੇ ਕਈ ਪ੍ਰਮੁੱਖ ਆਗੂਆਂ ਨੂੰ ਉਨ੍ਹਾਂ ਦੇ ਅਹੁਦਿਆਂ…

ਆਈ.ਐਮ.ਐਫ. ਨੇ ਭਾਰਤ ਦੀ ਆਰਥਿਕ ਵਿਕਾਸ ਕਹਾਣੀ ਦੀ ਕੀਤੀ ਸ਼ਲਾਘਾ


ਪਿਛਲੇ ਪੰਜ ਸਾਲਾਂ ‘ਚ ਭਾਰਤ ਦੀ ਔਸਤਨ ਆਰਥਿਕ ਵਾਧਾ ਦਰ 7% ਤੋਂ ਵੱਧ ਰਹੀ ਹੈ।ਇਸ ਨੇ ਭਾਰਤ ਨੂੰ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀਆਂ ਅਰਥ ਵਿਵਸਥਾਵਾਂ ‘ਚੋਂ ਇੱਕ ਬਣਾਇਆ ਹੈ।ਬਹੁਤ ਸਾਰੇ ਮੁਲਕਾਂ ਦੀ ਆਰਥਿਕ ਮੰਦੀ,ਆਲਮੀ ਨਿਵੇਸ਼ ‘ਤੇ ਮੰਡਰਾ ਰਹੇ ਨਕਾਰਾਤਮਕ ਜੋਖਮ ਦੇ ਖ਼ਤਰੇ, ਬ੍ਰੈਗਜ਼ਿਟ ਦੀ ਡਾਵਾਂਡੋਲ ਸਥਿਤੀ…

ਪਾਕਿਸਤਾਨ ਦੇ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਨੇ ਵਾਸ਼ਿੰਗਟਨ ਵਿੱਚ ਕੀਤਾ ਰੋਸ ਮੁਜ਼ਾਹਰਾ


ਪਿਛਲੇ ਕਈ ਦਹਾਕਿਆਂ ਤੋਂ ਪਾਕਿਸਤਾਨ ਵਿੱਚ ਧਾਰਮਿਕ ਅਤੇ ਹੋਰ ਘੱਟ-ਗਿਣਤੀਆਂ ਉੱਤੇ ਹੋ ਰਹੇ ਜ਼ੁਲਮ ਦੇ ਖਿਲਾਫ਼ ਅਮਰੀਕਾ ਵਿੱਚ ਰਹਿ ਰਹੇ ਸੈਂਕੜੇ ਪਾਕਿਸਤਾਨੀ ਘੱਟ-ਗਿਣਤੀਆਂ ਨੇ ਹਾਲ ਹੀ ਵਿੱਚ ਵਾਸ਼ਿੰਗਟਨ ਵਿਖੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਪਾਕਿਸਤਾਨੀ ਪ੍ਰਸ਼ਾਸਨ ਦੁਆਰਾ ਕੀਤੇ ਜਾਂਦੇ ਉਨ੍ਹਾਂ ਦੇ ਸ਼ੋਸ਼ਣ ਉੱਤੇ ਵੀ ਕਰੜਾ ਇਤਰਾਜ਼ ਜਤਾਇਆ। ਵਾਸ਼ਿੰਗਟਨ ਡੀ.ਸੀ. ਵਿੱਚ…

ਜਿਲ੍ਹਿਆਂ ਵਾਲੇ ਬਾਗ ‘ਚ ਹੋਏ ਕਤਲੇਆਮ ਦੀ 100ਵੀ ਵਰ੍ਹੇਗੰਢ


  ਇਸ ਸਾਲ 13 ਅਪ੍ਰੈਲ ਨੂੰ ਜਲ੍ਹਿਆਂਵਾਲੇ ਬਾਗ਼ ‘ਚ ਹੋਏ ਖੂਨੀ-ਸਕੇ ਦੇ 100 ਵਰ੍ਹੇ ਪੂਰੇ ਹੋ ਗਏ ਹਨ, ਜਿਸ ਨੂੰ ਭਾਰਤੀ ਇਤਿਹਾਸ ਵਿਚ ਨਾ  ਭੁਲਾਏ ਜਾਣ ਵਾਲੀ ਸਭ ਤੋਂ ਦੁਖਾਂਤਕ ਘਟਨਾ ਵਜੋਂ ਜਾਣਿਆ ਜਾਂਦਾ ਹੈ। ਇਸ ਦਿਨ ਅੰਮ੍ਰਿਤਸਰ ਦੇ ਇਕ ਜਨਤਕ ਬਾਗ਼ ਜਲ੍ਹਿਆਂਵਾਲੇ ਬਾਗ਼ ‘ਚ ਇਕ ਹਜ਼ਾਰ ਤੋਂ ਵੱਧ ਨਿਰਦੋਸ਼…