ਰੂਸ-ਚੀਨ-ਭਾਰਤ ਮਿਲਣੀ: ਬੇਹਤਰ ਤਾਲਮੇਲ ਦੀ ਰਾਹ ਵੱਲ


ਰੂਸ, ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ 16ਵੀਂ ਬੈਠਕ ਚੀਨ ਦੇ ਵੂਜ਼ੇਨ ਸ਼ਹਿਰ ‘ਚ ਆਯੋਜਿਤ ਹੋਈ।ਇਸ ਸਬੰਧੀ ਪਿਛਲੀ ਬੈਠਕ ਦਸੰਬਰ 2017 ‘ਚ ਨਵੀਂ ਦਿੱਲੀ ‘ਚ ਹੋਈ ਸੀ।ਉਸ ਸਮੇਂ ਭਾਰਤ ਅਤੇ ਚੀਨ ਦਰਮਿਆਨ ਡੋਕਲਾਮ ਅੜਿੱਕਾ ਹੋ ਵਾਪਰਿਆ ਸੀ।ਤਿੰਨਾਂ ਮੁਲਕਾਂ ਦੇ ਆਗੂਆਂ ਨੇ ਨਵੰਬਰ 2018 ‘ਚ ਬੂਨੋਸ ਏਰਿਸ ‘ਚ ਜੀ-20 ਸਿਖਰ…

ਭਾਰਤ-ਪਾਕਿ ਤਣਾਅ: ਕੌਮਾਂਤਰੀ ਦਬਾਅ ਹੇਠ ਪਾਕਿਸਤਾਨ


26 ਫਰਵਰੀ ਨੂੰ ਤੜਕੇ ਬਾਲਾਕੋਟ, ਮੁਜ਼ੱਫਰਾਬਾਦ ਅਤੇ ਚਕੋਟੀ ਵਿੱਚ ਭਾਰਤ ਦੁਆਰਾ ਕੀਤੇ ਗਏ ਗੈਰ-ਫੌਜੀ ਹਮਲੇ ਦੇ ਬਾਅਦ ਤੋਂ ਹੀ ਪਾਕਿਸਤਾਨ ਕਸੂਤੀ ਹਾਲਤ ਵਿੱਚ ਫਸਿਆ ਹੋਇਆ ਹੈ। ਇਸ ਹਮਲੇ ਦੇ ਬਾਅਦ ਭਾਰਤ ਦੇ ਵਿਦੇਸ਼ ਸਕੱਤਰ ਨੇ ਪੂਰੀ ਦੁਨੀਆ ਨੂੰ ਇਸ ਹਮਲੇ ਬਾਰੇ ਜਾਣਕਾਰੀ ਦੇ ਕੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਸੀ। ਸਿਆਸੀ ਅਤੇ…

ਭਾਰਤ ਅਤੇ ਮੋਨਾਕੋ ਸੰਬੰਧ


ਮੋਨਾਕੋ ਰਾਜ ਦਾ ਮੁਖੀ ਪ੍ਰਿੰਸ ਅਲਬਰਟ II ਭਾਰਤ ਦੀ ਪਹਿਲੀ ਯਾਤਰਾ ‘ਤੇ ਹੈ। ਹਾਲਾਂਕਿ, ਭਾਰਤ ਅਤੇ ਮੋਨੈਕੋ ਸੰਬੰਧਾਂ ਦਾ ਲੰਮਾ ਇਤਿਹਾਸ ਹੈ। ਇਨ੍ਹਾਂ ਸੰਬੰਧਾਂ ਦੀ ਸ਼ੁਰੂਆਤ 2007 ਵਿੱਚ ਹੋਈ ਸੀ। ਮੋਨੈਕੋ ਇੱਕ ਛੋਟੀ ਰਿਆਸਤ ਹੈ ਅਤੇ ਪੱਛਮੀ ਯੂਰਪ ਵਿੱਚ ਮਸ਼ਹੂਰ ਫਰਾਂਸੀਸੀ ਰਿਵੇਰਾ ਵਿੱਚ ਸਥਿੱਤ ਇੱਕ ਸੁਤੰਤਰ ਸ਼ਹਿਰ-ਰਾਜ ਹੈ। ਇਹ ਤਿੰਨ ਪਾਸੇ ਫਰਾਂਸ…

ਬੰਗਲਾਦੇਸ਼ੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਅਤੇ ਭਾਰਤ-ਬੰਗਲਾਦੇਸ਼ ਸਬੰਧ


ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ.ਏ.ਕੇ. ਅਬਦੁੱਲ ਮੋਮੇਨ ਦੀ ਅਗਵਾਈ ‘ਚ ਇੱਕ ਉੱਚ ਪੱਧਰੀ ਵਫ਼ਦ ਨਵੀਂ ਦਿੱਲੀ ਦੇ ਦੌਰੇ ‘ਤੇ ਹੈ।ਇਸ ਵਫ਼ਦ ਵੱਲੋਂ 5ਵੀਂ ਭਾਰਤ-ਬੰਗਲਾਦੇਸ਼ ਸਾਂਝੀ ਸਲਾਹਕਾਰ ਕਮੇਟੀ ਦੀ ਬੈਠਕ ‘ਚ ਸ਼ਿਰਕਤ ਕੀਤੀ ਗਈ। ਇਹ ਮਸ਼ਵਰਾ ਸੰਸਥਾ ਭਾਰਤ-ਬੰਗਲਾਦੇਸ਼ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੰਮ ਕਰ ਰਹੀ ਹੈ। ਦੋਵਾਂ…

ਭਾਰਤ ਨੇ ਆਧੁਨਿਕ ਸੰਚਾਰ ਉਪਗ੍ਰਹਿ ਜੀਸੈੱਟ-31 ਨੂੰ ਸਫ਼ਲਤਾਪੂਰਵਕ ਦਾਗਿਆ


ਭਾਰਤ ਨੇ ਆਪਣੇ 40ਵੇਂ ਆਧੁਨਿਕ ਸੰਚਾਰ ਉਪਗ੍ਰਹਿ ਜੀਸੈੱਟ-31 ਨੂੰ 6 ਫਰਵਰੀ ਜਾਨਿ ਕਿ ਬੀਤੇ ਦਿਨ ਸਫ਼ਲਤਾਪੂਰਵਕ ਸਥਾਪਿਤ ਕੀਤਾ।ਜ਼ਿਕਰਯੋਗ ਹੈ ਕਿ 11 ਸਾਲ ਪੁਰਾਣਾ ਇਨਸੈੱਟ-4 ਸੀ.ਆਰ ਜਲਦ ਹੀ ਆਪਣੀ ਮਿਆਦ ਪੂਰੀ ਕਰਨ ਵਾਲਾ ਹੈ ਅਤੇ ਸੰਚਾਰ ਸੇਵਾਵਾਂ ਨੂੰ ਬੇਰੋਕ ਯਕੀਨੀ ਬਣਾਉਣ ਦੇ ਮਕਸਦ ਨਾਲ ਹੀ ਜੀਸੈੱਟ ਨੂੰ ਸਥਾਪਿਤ ਕੀਤਾ ਗਿਆ ਹੈ।…