ਐੱਫ.ਏ.ਟੀ.ਐੱਫ. ਟੀਮ ਦਾ ਪਾਕਿਸਤਾਨ ਦੌਰਾ


  ਅਪਰਾਧਿਕ ਗਤੀਵਿਧੀਆਂ ਲਈ ਧਨ ਦੇ ਲੈਣ-ਦੇਣ ਤੇ ਨਜ਼ਰ ਰੱਖਣ ਵਾਲੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੇ ਇੱਕ ਖੇਤਰੀ ਸੰਗਠਨ ਏਸ਼ੀਆ-ਪੈਸੀਫਿਕ ਗਰੁੱਪ (ਏ.ਪੀ.ਜੀ.) ਦੇ ਇੱਕ ਵਫ਼ਦ ਨੇ ਪਿਛਲੇ ਦਿਨੀਂ ਪਾਕਿਸਤਾਨ ਦਾ ਦੌਰਾ ਕੀਤਾ। ਇਸ ਦੌਰੇ ਦਾ ਮਕਸਦ ਇਸ ਗੱਲ ਦਾ ਮੁੱਲਾਂਕਣ ਕਰਨਾ ਸੀ ਕਿ ਕੀ ਨਿਗਰਾਨੀ ਹੇਠ ਰਹਿ ਰਹੇ ਪਾਕਿਸਤਾਨ ਨੇ ਗ੍ਰੇ…

ਦੁਨੀਆ ਦੇ ਸਦੀਵੀ ਭਵਿੱਖ ਲਈ ਤਿਆਰ ਕੀਤੇ ਖਾਕੇ ‘ਤੇ ਬਣੀ ਸਹਿਮਤੀ


ਵਿਸ਼ਵ ਭਰ ਦੇ ਮੁਲਕਾਂ ਨੇ ਪ੍ਰਦੂਸ਼ਣ ਅਤੇ ਅੰਤਾਂ ਦੀ ਗਰਮੀ ਸਮੇਤ ਧਰਤੀ ਦੀ ਘੱਟਦੀ ਗੁਣਵੱਤਾ ਨੂੰ ਸੁਰੱਖਿਅਤ ਕਰਨ ਦਾ ਸੰਕਲਪ ਲਿਆ ਹੈ। ਦੁਨੀਆ ਦੇ ਸਦੀਵੀ ਭਵਿੱਖ ਦੇ ਲਈ ਕੁਝ ਬੁਨਿਆਦੀ ਤਬਦੀਲੀਆਂ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਹੈ, ਇਸ ਸਭ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਵਾਤਾਵਰਣਿਕ ਚੁਣੌਤੀਆਂ ਨਾਲ ਨਜਿੱਠਣ ਲਈ ਨਵਿਆਉਣਯੋਗ…

ਵਿਗਿਆਨਕ ਤਰੱਕੀ ‘ਚ ਭਾਰਤ ਦੀ ਵੱਡੀ ਉਪਲੱਬਧੀ


ਭਾਰਤ ਨੇ ਹਾਲ ਦੇ ਹੀ ਸਮੇਂ ‘ਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਇਸ ਤਰੱਕੀ ‘ਚ ਬੁਨਿਆਦੀ ਖੋਜ ਤੋਂ ਹੱਟ ਕੇ ਪ੍ਰਯੋਗਕ ਖੋਜ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ‘ਚ ਵਿਗਿਆਨ  ਅਤੇ ਤਕਨਾਲੋਜੀ ਪ੍ਰਯੋਗਸ਼ਾਲਾ ‘ਚੋਂ ਨਿਕਲ ਕੇ  ਸਮਾਜ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਯਤਨਸ਼ੀਲ…

ਕੀ ਸੀਰੀਆ ‘ਚ ਦਾਏਸ਼ ਦੀ ਹਕੂਮਤ ਖ਼ਤਮ ?


24 ਮਾਰਚ, 2019 ਨੂੰ ਅਮਰਕੀ ਹਿਮਾਇਤ ਪ੍ਰਾਪਤ ਸੀਰੀਆਈ ਡੈਮੋਕਰੇਟਿਕ ਫੋਰਸ, ਐਸ.ਡੀ.ਐਫ. ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਉੱਤਰ-ਪੂਰਬੀ ਸੀਰੀਆ ‘ਚ ਸਥਿਤ ਬਾਘੂਜ਼ ਕਸਬੇ ‘ਤੇ ਕਬਜ਼ਾ ਕਰ ਲਿਆ ਹੈ। ਇਹ ਖੇਤਰ ਇਸਲਾਮਿਕ ਰਾਜ ਦਾਏਸ਼ ਦਾ ਆਖਰੀ ਕਬਜੇ ਵਾਲਾ ਖੇਤਰ ਸੀ। ਦੱਸਣਯੋਗ ਹੈ ਕਿ ਸਾਲ 2004 ‘ਚ ਦਾਏਸ਼ ਇਰਾਕ ‘ਚ ਅਲ-ਕਾਇਦਾ ਦੀ…

ਅੱਤਵਾਦ ਖਿਲਾਫ਼ ਨਿਰਣਾਇਕ ਕਾਰਵਾਈ ਲਈ ਪਾਕਿਸਤਾਨ ‘ਤੇ ਵੱਧਦਾ ਅੰਤਰਰਾਸ਼ਟਰੀ ਦਬਾਅ


ਯੂਰੋਪੀਅਨ ਸੰਘ ਦੇ ਵਿਦੇਸ਼ ਨੀਤੀ ਮੁੱਖੀ ਫੈਡਰਿਕਾ ਮੋਗਹੇਰਨੀ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਕੀਤੀ ਅਤੇ ਇਸਲਾਮਾਬਾਦ ਨਾਲ ਇੱਕ ਨਵੀਂ ਰਣਨੀਤਕ ਯੋਜਨਾ ਨੂੰ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟ ਕੀਤੀ। ਈ.ਯੂ. ਵੱਲੋਂ ਪੁਲਵਾਮਾ ਹਮਲੇ ਦੀ ਸਖਤ ਨਿਖੇਧੀ ਕਰਨ ਤੋਂ ਬਾਅਦ ਈ.ਯੂ ਵੱਲੋਂ ਇਹ ਉੱਚ ਪੱਧਰੀ ਇਸਲਾਮਾਬਾਦ ਦੀ…

ਗੋਲਨ ਹਾਈਟਸ ਮਾਮਲੇ ‘ਚ ਅਮਰੀਕਾ ਦੇ ਰੁਖ਼ ‘ਚ ਆਈ ਵੱਡੀ ਤਬਦੀਲੀ


ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ 35 ਸ਼ਬਦਾਂ ਦੇ ਰਿੱਕ ਟਵੀਟ ਸੰਦੇਸ਼ ਰਾਹੀਂ ਇਜ਼ਰਾਇਲ ਪ੍ਰਤੀ ਅਮਰੀਕੀ ਨੀਤੀ ‘ਚ ਵੱਡੀ ਤਬਦੀਲੀ ਲਿਆਂਦੀ ਹੈ। ਗੋਲਾਨਹਾਈਟਸ ਪ੍ਰਤੀ ਲਗਭਗ ਅੱਧੀ ਸਦੀ ਤੋਂ ਅਮਰੀਕੀ ਵਤੀਰੇ ਨੂੰ ਬਦਲਦਿਆਂ ਰਾਸ਼ਟਰਪਤੀ ਟਰੰਪ ਨੇ 1967 ਦੀ ਜੰਗ ਦੌਰਾਨ ਇਜ਼ਰਾਇਲ ਵੱਲੋਂ ਸੀਰੀਆ ਦੇ 500 ਵਰਗ ਮੀਲ ਭੂ-ਭਾਗ ‘ਤੇ ਕਬਜਾ ਕੀਤਾ…

ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਖਿਲਾਫ਼ ਕਾਰਵਾਈ ਕਰਨ ਦੀ ਦਿੱਤੀ ਨਸੀਹਤ


ਅਮਰੀਕੀ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਨੂੰ ਆਪਣੀ ਧਰਤੀ ‘ਤੇ ਸਰਗਰਮ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਗੁੱਟਾਂ ਖਿਲਾਫ਼ ਠੋਸ ਅਤੇ ਪੁਖਤਾ ਕਾਰਵਾਈ ਕਰਨੀ ਚਾਹੀਦੀ ਹੈ। ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਤਾੜਨਾ ਦਿੰਦਿਆਂ ਕਿਹਾ ਹੈ ਕਿ ਉਹ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਅੱਤਵਾਦੀਆਂ ਖਿਲਾਫ਼ ਫੌਰੀ ਕਾਰਵਾਈ…

ਅਫ਼ਗਾਨਿਸਤਾਨ ‘ਚ ਰਾਸ਼ਟਰਪਤੀ ਚੋਣਾਂ ਫਿਰ ਹੋਈਆਂ ਮੁਲਤਵੀ


ਅਫ਼ਗਾਨਿਸਤਾਨ ਦੇ ਸੁਤੰਤਰ ਚੋਣ ਕਮਿਸ਼ਨ ਦੇ ਮੁੱਖੀ ਹੋਵਾ ਆਲਮ ਨੂਰੀਸਤਾਨੀ ਨੇ ਕਿਹਾ ਹੈ ਕਿ ਦੇਸ਼ ਦੀ ਰਾਸ਼ਟਰਪਤੀ ਚੋਣਾਂ ਦੋ ਹੋਰ ਮਹੀਨਿਆਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ । ਇਹ ਰਾਸ਼ਟਰਪਤੀ ਚੋਣਾਂ ਪਹਿਲਾਂ ਅਪ੍ਰੈਲ ਨੂੰ ਹੋਣੀਆਂ ਸਨ ਅਤੇ ਉਸ ਤੋਂ ਬਾਅਦ ਮੁਲਤਵੀ ਕਰਕੇ 20 ਜੁਲਾਈ ਨੂੰ ਹੋਣੀਆਂ ਤੈਅ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਫਿਰ…

ਅੱਤਵਾਦ ਖ਼ਿਲਾਫ ਫਰਾਂਸ ਦਾ ਸਖ਼ਤ ਕਦਮ


ਫਰਾਂਸ ਨੇ ਜਿਸ ਤਰ੍ਹਾਂ ਨਾਲ  ਇੱਕ ਕਦਮ ਅੱਗੇ ਚੱਲਦਿਆਂ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਗਲੋਬਲ ਦਹਿਸ਼ਤਗਰਦ ਐਲਾਨਿਆ ਹੈ, ਉਸ ਤੋਂ ਸਪਸ਼ੱਟ ਹੁੰਦਾ ਹੈ ਕਿ ਭਾਰਤ ਦੀ ਅੱਤਵਾਦ ਵਿਰੁੱਧ ਜੰਗ ਨੂੰ ਇੱਕ ਨਵੀਂ ਗਤੀ ਮਿਲਣ ਦੀ ਸੰਭਾਵਨਾ ਹੈ। ਫਰਾਂਸ ਵੱਲੋਂ ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ…

ਭਾਰਤ-ਮਾਲਦੀਵ ਸਬੰਧ ਨਵੀਂਆਂ ਉੱਚਾਈਆਂ ਵੱਲ


ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਦੇਸ਼ ਸਕੱਤਰ ਵਿਜੇ ਗੋਖਲੇ ਅਤੇ ਹੋਰ ਸੀਨੀਅਰ ਆਗੂਆਂ ਦੇ ਨਾਲ ਇਸ ਹਫ਼ਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਦੇ ਸੱਦੇ ‘ਤੇ ਮਾਲਦੀਵ ਦਾ ਦੌਰਾ ਕੀਤਾ।ਇਹ 2014 ਤੋਂ ਬਾਅਦ ਸ੍ਰੀਮਤੀ ਸਵਰਾਜ ਦਾ ਦੂਜਾ ਦੌਰਾ ਹੈ ਅਤੇ 2018 ‘ਚ ਸ੍ਰੀ ਇਬਰਾਹਿਮ ਸੋਲਿਹ ਦੇ ਮਾਲਦੀਵ ਦਾ…