ਚੀਨ ਨੂੰ ਅੱਤਵਾਦ ਪ੍ਰਤੀ ਵਿਹਾਰਿਕ ਰੁਖ਼ ਅਖ਼ਤਿਆਰ ਕਰਨ ਦੀ ਲੋੜ


ਚੀਨ ਨੇ ਪਾਕਿਸਤਾਨ ਅਧਾਰਿਤ  ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕਮੇਟੀ ਦੀ ਪਾਬੰਦੀਸ਼ੁਦਾ ਕਮੇਟੀ 1267 ਤਹਿਤ ਗਲੋਬਲ ਅੱਤਵਾਦੀ ਐਲਾਨੇ ਜਾਣ ਦੇ ਪ੍ਰਸਤਾਵ ‘ਤੇ ‘ਤਕਨੀਕੀ ਕਾਰਨ’ ਦੱਸਦਿਆਂ ਚੌਥੀ ਵਾਰ ਰੋਕ ਲਗਾ ਦਿੱਤੀ ਹੈ। ਵਿਸ਼ਵ ਪੱਧਰ ‘ਤੇ ਮਸੂਦ ਨੂੰ ਗਲੋਬਲ ਅੱਤਵਾਦੀ ਨਾਮਜ਼ਦ ਕਰਨ ਲਈ ਯਤਨ ਕੀਤੇ ਜਾ…

ਬ੍ਰੈਗਜਿਟ ਸਮਝੌਤਾ : ਅਨਿਸ਼ਚਿਤਤਾ ਦੀ ਪੁੱਠੀ ਗਿਣਤੀ ਸ਼ੁਰੂ


ਯੂਰੋਪੀਅਨ ਯੂਨੀਅਨ ਤੋਂ ਬ੍ਰਿਟੇਨ ਦੇ ਵੱਖ ਹੋਣ ਦਾ ਬ੍ਰੈਗਜ਼ਿਟ ਸਮਝੌਤਾ ਲਟਕਦਾ ਹੀ ਜਾ ਰਿਹਾ ਹੈ। ਬਰਤਾਨੀਆ ਦੀ ਸੰਸਦ ‘ਚ ਇਸ ‘ਤੇ ਹੋਈ ਵੋਟਿੰਗ ਨੇ ਪ੍ਰਧਾਨ ਮੰਤਰੀ ਥਰੇਸਾ ਮੇਅ ਵੱਲੋਂ ਪੇਸ਼ ਕੀਤੇ ਬ੍ਰੈਗਜ਼ਿਟ ਸਮਝੌਤੇ ਦੇ ਖਰੜੇ ਨੂੰ ਰੱਦ ਕਰ ਦਿੱਤਾ ਹੈ। ਤਿੰਨ ਵਾਰ ਰੱਦ ਹੋਣ ਤੋਂ ਬਾਅਦ ਹੁਣ ਯੂਨੀਅਨ ਤੋਂ ਬਿਨ੍ਹਾਂ…

ਲੋਕਤੰਤਰ ਦਾ ਮੁੱਖ ਆਧਾਰ ਚੋਣਾਂ


ਚੋਣਾਂ ਕਿਸੇ ਵੀ ਲੋਕਤੰਤਰ ‘ਚ ਮਹਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਚਾਹੇ ਕਿਸੇ ਸਰਕਾਰ ਜਾਂ ਸੰਸਦ ਦਾ ਗਠਨ ਹੋਵੇ– ਸਾਰੀਆਂ ਸਿਆਸੀ ਸੰਸਥਾਵਾਂ ਸਿੱਧੇ ਜਾਂ ਅਸਿੱਧੇ ਰੂਪ ‘ਚ ਚੋਣਾਂ ਤੋਂ ਬਣੀਆਂ ਹਨ। ਚੋਣਾਂ ਦੇਸ਼ ਵਿੱਚ ਜਮਹੂਰੀਅਤ ਨੂੰ ਹੋਰ ਅੱਗੇ ਵਧਾਉਣ ਦਾ ਇੱਕ ਸਾਧਨ ਹਨ। ਭਾਰਤ ਵਿੱਚ, 17ਵੀਂ ਲੋਕ ਸਭਾ, ਭਾਰਤੀ ਸੰਸਦ ਦੇ ਹੇਠਲਾ ਸਦਨ, ਆਉਣ ਵਾਲੇ ਦੋ ਮਹੀਨਿਆਂ ‘ਚ…

ਚੀਨ ਨਾਲ ਗੱਲਬਾਤ ਦੀ ਲੋੜ


ਪਿਛਲੇ ਮਹੀਨੇ ਪੁਲਵਾਮਾ ‘ਚ ਹੋਏ ਘਾਤਕ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਇਹ ਉਮੀਦ ਸੀ ਕਿ ਚੀਨ ਜੈਸ਼-ਏ-ਮੁਹੰਮਦ (ਜੇ.ਈ.ਐਮ.) ਦੇ ਸਰਗਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਐੱਸ. ਸੀ.) ਦੀ 1267 ਅਲਕਾਇਦਾ ਪਾਬੰਦੀ ਕਮੇਟੀ ਅਧੀਨ ਇੱਕ ਗਲੋਬਲ ਅੱਤਵਾਦੀ ਵਜੋਂ ਘੋਸ਼ਿਤ ਕਰਨ ‘ਚ ਕੋਈ ਰੁਕਾਵਟ ਨਹੀਂ ਪਾਵੇਗਾ। ਚੀਨ ਦੇ ਇਸ ਫ਼ੈਸਲੇ ਨੇ ਸਭ ਨੂੰ ਹੈਰਾਨ…

ਭਾਰਤ-ਅਮਰੀਕਾ ਸੰਵਾਦ ਚੁਣੌਤੀਪੂਰਨ ਦੌਰ ‘ਚ


ਭਾਰਤ ਅਤੇ ਅਮਰੀਕਾ ਦਰਮਿਆਨ ਸੁਰੱਖਿਆ ਅਤੇ ਰਣਨੀਤਕ ਗੱਲਬਾਤ ਦਾ 9ਵਾਂ ਗੇੜ੍ਹ ਦੋਵਾਂ ਮੁਲਕਾਂ ਵਿਚਾਲੇ ਮੁਸ਼ਕਿਲ ਮੁੱਦਿਆਂ ‘ਤੇ ਸਹਿਮਤੀ ਬਣਾਉਣ ਦੇ ਮਕਸਦ ਨਾਲ ਹੋ ਨਿਭੜਿਆ।ਇੰਨਾਂ ਮੁੱਦਿਆਂ ‘ਚ ਅਮਰੀਕਾ ਵੱਲੋਂ ਰੂਸ ਅਤੇ ਇਰਾਨ ‘ਤੇ ਪਾਬੰਦੀਆਂ, ਟਰੰਪ ਪ੍ਰਸ਼ਾਂਸਨ ਵੱਲੋਂ ਭਾਰਤ ਨੂੰ ਦਿੱਤੀ ਗਈ ਛੋਟ ‘ਚ ਵਾਧਾ ਕਰਨ ਦੀ ਲੋੜ, ਭਾਰਤ ਨੂੰ ਜੀ.ਐਸ.ਪੀ. ਸੂਚੀ…

ਮਸੂਦ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦੀ ਰਾਹ ‘ਚ ਚੀਨ ਨੇ ਮੁੜ ਪਾਇਆ ਅੜਿੱਕਾ


ਪਾਕਿਸਤਾਨ ਅਧਾਰਿਤ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ  ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਕਾਰਵਾਈ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਿਆ ਜਦੋਂ ਚੀਨ ਨੇ ਇਕ ਵਾਰ ਫਿਰ ਆਪਣੀ ਵੀਟੋ ਦਾ ਇਸਤੇਮਾਲ ਕਰਦਿਆਂ ਇਸ ਸਬੰਧੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ।ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਪਿਛਲੇ ਮਹੀਨੇ…

ਨੇਪਾਲ ਨੂੰ ਮਧੇਸ਼ੀ ਚਿੰਤਾਵਾਂ ਨੂੰ ਸੰਬੋਧਨ ਕਰਨ ਦੀ ਲੋੜ


ਨੇਪਾਲ ਦੀ ਰਾਸ਼ਟਰੀ ਜਨਤਾ ਪਾਰਟੀ, ਆਰ.ਜੀ.ਪੀ.ਐਨ.  ਨੇ ਕੇ.ਪੀ.ਸ਼ਰਮਾ ‘ਓਲੀ’ ਦੀ ਸਰਕਾਰ ਨੂੰ ਦਿੱਤੇ ਆਪਣੇ ਸਮਰਥਨ ਨੂੰ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਕਦਮ ਤੋਂ ਸਪਸ਼ੱਟ ਹੁੰਦਾ ਹੈ ਕਿ ਭਾਰਤੀ ਸਰਹੱਦ ਨਾਲ ਲੱਗਦੇ ਮਧੇਸ਼ ਖੇਤਰ ਦੇ ਲੋਕਾਂ ‘ਚ ਅਸ਼ੰਤੁਸ਼ਟੀ ਪੈਦਾ ਹੋ ਸਕਦੀ ਹੈ।ਆਰ.ਜੀ.ਪੀ.ਐਨ. ਦੀ ਲੀਡਰਸ਼ਿਪ ਨੇ ਐਲਾਨ ਕੀਤਾ ਹੈ…

ਭਾਰਤ ਅਤੇ ਸਾਊਦੀ ਅਰਬ ਦੇ ਸਬੰਧਾਂ ‘ਚ ਨਵਾਂ ਉਤਸ਼ਾਹ


ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦਿਲ ਅਲ-ਜੁਬੇਰ ਵੱਲੋਂ ਨਵੀਂ ਦਿੱਲੀ ਦਾ ਦੌਰਾ ਕੀਤਾ ਗਿਆ।ਇਹ ਫੇਰੀ ਉਸ ਸਮੇਂ ਹੋਈ ਹੈ ਜਦੋਂ ਸਹਿਜ਼ਾਦਾ ਮੁਹੰਮਦ ਬਿਨ ਸਲਮਾਨ ਵੱਲੋਂ ਵੀ ਭਾਰਤ ਦਾ ਦੌਰਾ ਕੀਤਾ ਗਿਆ। ਅਜਿਹੀਆਂ ਉੱਚ ਪੱਧਰੀ ਫੇਰੀਆਂ ਤੋਂ ਸਪਸ਼ੱਟ ਹੁੰਦਾ ਹੈ ਕਿ ਭਾਰਤ ਅਤੇ ਸਾਊਦੀ ਅਰਬ ਵਿਚਾਲੇ ਦੁਵੱਲੇ ਸਬੰਧ ਉੱਚਾਈਆਂ ‘ਤੇ ਹਨ। ਭਾਰਤੀ ਵਿਦੇਸ਼…

ਲੋਕ ਸਭਾ ਚੋਣਾਂ ਦਾ ਵੱਜਿਆ ਬਿਗਲ


ਭਾਰਤੀ ਚੋਣ ਕਮਿਸ਼ਨ ਵੱਲੋਂ 17ਵੀਂ ਲੋਕ ਸਭਾ ਚੋਣਾਂ ਲਈ 7 ਪੜਾਵਾਂ ‘ਚ ਮਤਦਾਨ ਦਾ ਐਲਾਨ ਕੀਤਾ ਗਿਆ ਹੈ। 11 ਅਪ੍ਰੈਲ ਤੋਂ 19 ਮਈ ਤੱਕ ਲੋਕ ਸਭਾ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਸਾਰੀਆਂ 543 ਸੀਟਾਂ ‘ਤੇ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।ਚੋਣਾਂ ਦੀ ਪੂਰੀ ਪ੍ਰਕਿਆ 29 ਮਈ ਨੂੰ ਮੁਕੰਮਲ ਹੋ ਜਾਵੇਗੀ।ਇਸ…

ਭਾਰਤ ਦੇ ਪੈਰਾਗੁਏ ਅਤੇ ਕੋਸਟਾ ਰਿਕਾ ਨਾਲ ਮਜ਼ਬੂਤ ਹੁੰਦੇ ਸਬੰਧ


ਭਾਰਤੀ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਦੱਖਣੀ ਅਮਰੀਕੀ ਮੁਲਕ ਪੈਰਾਗੁਏ ਅਤੇ ਕੇਂਦਰੀ ਅਮਰੀਕੀ ਮੁਲਕ ਕੋਸਟਾ ਰੀਕਾ ਦਾ ਬਹੁਤ ਮਹੱਤਵਪੂਰਣ ਦੌਰਾ ਕੀਤਾ। ਭਾਰਤ ਵੱਲੋਂ ਇਨ੍ਹਾਂ ਦੋ ਮੁਲਕਾਂ ਦਾ ਦੌਰਾ ਹੁਣ ਤੱਕ ਦਾ ਸਭ ਤੋਂ ਉੱਚ ਪੱਧਰ ਦਾ ਰਿਹਾ ਹੈ। ਇਸ ਦੌਰੇ ਦਾ ਪਹਿਲਾ ਪੜਾਅ 5 ਤੋਂ 7 ਮਾਰਚ ਤੱਕ ਪੈਰਾਗੁਏ…