ਬੇਲਟ ਅਤੇ ਰੋਡ ਪਹਿਲਕਦਮੀ: ਚੀਨੀ ਰੁਖ਼ ਨੂੰ ਮਿਲਦੀ ਮਜ਼ਬੂਤੀ
ਬੀਜਿੰਗ ‘ਚ ਪਿਛਲੇ ਹਫ਼ਤੇ ਦੂਜੀ ‘ਬੇਲਟ ਅਤੇ ਫੋਰਮ ਪਹਿਲ’ ਦੀ ਬੈਠਕ ਮੁਕੰਮਲ ਹੋਈ।ਇਸ ਬੈਠਕ ‘ਚ 36 ਮੁਲਕਾਂ ਦੇ ਰਾਜ ਮੁੱਖੀਆਂ ਵੱਲੋਂ ਸ਼ਿਰਕਤ ਕੀਤੀ ਗਈ ।ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਸਮੇਤ 90 ਤੋਂ ਵੀ ਵੱਧ ਸੰਸਥਾਵਾਂ, ਮੀਡੀਆ, ਅਕਾਦਮਿਕ, ਕਾਰਪੋਰੇਟ ਅਤੇ ਹੋਰ ਧਿਰਾਂ ਸਮੇਤ ਲਗਭਗ 5,000 ਭਾਗੀਦਾਰਾਂ ਨੇ ਵੀ ਇਸ ਫੋਰਮ…