ਰੋਜ਼ਾਨਾ ਤਬਸਰਾ

ਅਮਰੀਕਾ ਨੂੰ ਤਾਲੀਬਾਨ ਨਾਲ ਆਪਣੀ ਗੱਲਬਾਤ ਨੂੰ ਮੁੜ ਵਿਚਾਰਨ ਦੀ ਲੋੜ


ਅਮਰੀਕਾ ਅੱਤਵਾਦ ਦੀਆਂ ਜੜ੍ਹਾਂ ਨੂੰ ਖ਼ਤਮ ਕਰਨ ਦੇ ਆਪਣੇ ਸੰਕਲਪ ਤੋਂ ਭਟਕ ਗਿਆ ਜਾਪਦਾ ਹੈ।ਪਿਛਲੇ ਸਾਲ ਜੁਲਾਈ ਮਹੀਨੇ ਤੋਂ ਅਮਰੀਕਾ ਤਾਲਿਬਾਨ ਨਾਲ ਗੱਲਬਾਤ ‘ਚ ਸ਼ਾਮਿਲ ਹੋਇਆ ਹੈ।ਦੋਵਾਂ ਧਿਰਾਂ ਦਰਮਿਆਨ ਇਸ ਗੱਲਬਾਤ ਦਾ ਛੇਵਾਂ ਗੇੜ ਪਿਛਲੇ ਹਫ਼ਤੇ ਦੋਹਾ ਕਤਰ ‘ਚ ਸ਼ੁਰੂ ਹੋਇਆ ਜੋ ਕਿ ਅਜੇ ਵੀ ਜਾਰੀ ਹੈ।ਇਸ ਗੱਲਬਾਤ ਤੋਂ ਅਜੇ…

ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਨਾਲ ਨਜਿੱਠਣ ਲਈ ਭਾਰਤ ਤਿਆਰ


ਅਮਰੀਕਾ ਵੱਲੋਂ ਪਿਛਲੇ ਮਹੀਨੇ ਐਲਾਨ ਕੀਤਾ ਗਿਆ ਸੀ ਕਿ ਇਰਾਨ ਤੋਂ ਤੇਲ ਖ੍ਰੀਦਣ ਵਾਲੇ ਮੁਲਕਾਂ ਨੂੰ ਪਾਬੰਦੀਆਂ ‘ਚ ਹੋਰ ਢਿੱਲ ਨਹੀਂ ਦਿੱਤੀ ਜਾਵੇਗੀ। ਅਮਰੀਕਾ ਨੇ ਭਾਰਤ ਸਮੇਤ 7 ਦੇਸ਼ਾਂ ਲਈ ਇਹ ਸੰਦੇਸ਼ ਜਾਰੀ ਕੀਤਾ ਸੀ। CAATSA (Countering American Adversaries through Sanctions Act)  ਪਾਬੰਦੀ ਕਾਨੂੰਨ ਤਹਿਤ ਅਮਰੀਕਾ ਵੱਲੋਂ ਇੰਨ੍ਹਾਂ ਪਾਬੰਦੀਆਂ ਨੂੰ…

ਤਣਾਅ ਦੀ ਸਥਿਤੀ ਦੌਰਾਨ ਅਫ਼ਗਾਨ-ਪਾਕਿ ਵਾਰਤਾ


ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਖੇਤਰੀ ਸੰਪਰਕ ਵਧਾਉਣ ਲਈ ਆਪਣੀ ਭੂਗੋਲਿਕ ਸਥਿਤੀ ਤੋਂ ਲਾਭ ਚੁੱਕਣ ਲਈ ਅਤੇ ਸਮਾਜਿਕ-ਆਰਥਿਕ ਵਿਕਾਸ, ਗਰੀਬੀ ਨੂੰ ਖ਼ਤਮ ਕਰਨ ਅਤੇ ਲੋਕਾਂ ਦੀ ਭਲਾਈ ਲਈ ਆਪਣੀਆਂ ਅਸਲ ਆਰਥਿਕ ਸੰਭਾਵਨਾਵਾਂ ਨੂੰ ਸਮਝਣ ਲਈ ਯਤਨ ਕਰਨ ਦਾ ਫ਼ੈਸਲਾ ਕੀਤਾ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿ ਦੇ ਵਜ਼ੀਰ-ਏ-ਆਜ਼ਮ ਇਮਰਾਨ…

ਏਸ਼ੀਆਈ ਸਹਿਯੋਗ ਵਾਰਤਾ: ਸ਼ਾਂਤੀ ਅਤੇ ਤਰੱਕੀ ਲਈ ਭਾਈਵਾਲੀ ਨੂੰ ਬੜਾਵਾ


ਇਸ ਹਫ਼ਤੇ ਦੋਹਾ ਵਿਖੇ ਏਸ਼ੀਆਈ ਸਹਿਯੋਗ ਵਾਰਤਾ ਦੀ 16ਵੀਂ ਬੈਠਕ ਰੱਖੀ ਗਈ ਸੀ। ਇਹ ਏਸ਼ੀਆਈ ਸਹਿਯੋਗ ਵਾਰਤਾ (ਏ.ਸੀ.ਡੀ.) ਇੱਕ ਮਹਾਂਦੀਪ ਪੱਧਰ ਦੀ ਪਹਿਲਕਦਮੀ ਹੈ ਜਿਸਦਾ ਉਦਘਾਟਨ 2002 ਵਿੱਚ 18 ਸੰਸਥਾਪਕ ਮੈਂਬਰਾਂ ਨੇ ਏਸ਼ੀਆਈ ਮੁਲਕਾਂ ਵਿੱਚ ਆਪਸੀ ਸਹਿਚਾਰਤਾ ਵਧਾਉਣ ਲਈ ਕੀਤਾ ਸੀ। ਏ.ਸੀ.ਡੀ. ਦਾ ਮੁੱਖ ਉਦੇਸ਼ "ਹਰੇਕ ਏਸ਼ੀਆਈ ਮੁਲਕ ਨੂੰ ਸ਼ਾਮਿਲ…

ਚੀਨ ਦੀ ਬੈਲਟ ਐਂਡ ਰੋਡ ਫੋਰਮ ਦੀ ਬੈਠਕ ਵਿੱਚ ਏਸ਼ਿਆਈ ਮੁਲਕਾਂ ਦਾ ਰੁਖ਼


ਬੀਜਿੰਗ ਵਿਖੇ ਹੋਈ ਬੈਲਟ ਐਂਡ ਰੋਡ ਫੋਰਮ ਦੇ ਦੂਜੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਨੇਤਾਵਾਂ ਨੇ ਇਸ ਦੀ ਸਮਾਪਤੀ ਮੌਕੇ ਇੱਕ ਸਾਂਝਾ ਐਲਾਨਨਾਮਾ ਜਾਰੀ ਕੀਤਾ, ਜਿਸ ਵਿੱਚ ਵੱਧ ਤੋਂ ਵੱਧ ਸੰਪਰਕ ਅਤੇ ਆਪਸੀ ਹਿੱਤਾਂ ਦਾ ਧਿਆਨ ਰੱਖਣ ਦੇ ਨਾਲ ਹੀ ਬਹੁਮੁਖੀ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਸਹਿਯੋਗ ਵਧਾਉਣ ਦੀ…

ਅਜ਼ਹਰ ਮਾਮਲੇ ‘ਚ ਕੀ ਰਹੇਗਾ ਪਾਕਿਸਤਾਨ ਦਾ ਅਗਲਾ ਕਦਮ


ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਕਮੇਟੀ ਦੀ ਪਾਬੰਦੀਸ਼ੁਦਾ ਸੂਚੀ ‘ਚ ਮਸੂਦ ਅਜ਼ਹਰ ਨੂੰ ਨਾਮਜ਼ਦ ਕਰਨ ਦੀ ਪ੍ਰਕ੍ਰਿਆ ‘ਚ ਚੀਨ ਵੱਲੋਂ ਲਗਾਏ ਗਏ ਤਕਨੀਕੀ ਕਾਰਨ ਨੂੰ ਚੀਨ ਵੱਲੋਂ 1 ਮਈ ਨੂੰ ਹਟਾ ਲਿਆ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਵੱਲੋਂ ਕਈ ਵਾਰ ਇਸ ਪ੍ਰਸਤਾਵ ਨੂੰ ਪਾਸ ਕਰਨ ਦੀ…

ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਵੱਜੋਂ ਕੀਤਾ ਗਿਆ ਨਾਮਜ਼ਦ: ਅੱਤਵਾਦ ਖ਼ਿਲਾਫ ਭਾਰਤ ਦੀ ਕੂਟਨੀਤਕ ਜਿੱਤ


  ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਸਮੂਹ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਆਖੀਰਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਕਮੇਟੀ ਦੀ ਪਾਬੰਦੀਸ਼ੁਦਾ ਸੂਚੀ ਤਹਿਤ ਕੌਮਾਂਤਰੀ ਅੱਵਾਦੀ ਐਲਾਨਿਆ ਗਿਆ ਹੈ ਜੋ ਕਿ ਭਾਰਤ ਦੀ ਕੂਟਨੀਤਕ ਜਿੱਤ ਦਾ ਪ੍ਰਤੀਕ ਹੈ।ਇਸ ਦਾ ਮਤਲਬ ਇਹ ਹੈ ਕਿ ਮਸੂਦ ਦੀਆਂ ਦੁਨੀਆ ਭਰ ‘ਚ ਜਾਇਦਾਦਾਂ ਜ਼ਬਤ ਕੀਤੀਆਂ…

ਜਾਪਾਨ ‘ਚ ਨਵੇਂ ਯੁੱਗ ਦੀ ਸ਼ੁਰੂਆਤ


1 ਮਈ ਤੋਂ ਜਾਪਾਨ ‘ਚ ਨਵੇਂ ਯੁੱਗ ਦੀ ਸ਼ੁਰੂਆਤ ਹੋ ਜਾਵੇਗੀ, ਜਿਸ ਨੂੰ ਕਿ ਰੀਵਾ ਯੁੱਗ ਦਾ ਨਾਂਅ ਦਿੱਤਾ ਗਿਆ ਹੈ।ਉੱਗਦੇ ਸੂਰਜ ਦੇ ਨਾਂਅ ਨਾਲ ਜਾਣੇ ਜਾਂਦੇ ਜਾਪਾਨ ‘ਚ ਕੁੱਝ ਅਜਿਹੀ ਪਰੰਪਰਾ ਹੈ ਕਿ ਜਦੋਂ ਰਾਜਾ ਆਪਣੀ ਗੱਦੀ ਛੱਡਦਾ ਹੈ ਤਾਂ ਉਸ ਦੇ ਗੱਦੀ ਛੱਡਣ ਦੇ ਨਾਲ ਹੀ ਇੱਕ ਯੁੱਗ…

ਬੇਲਟ ਅਤੇ ਰੋਡ ਪਹਿਲਕਦਮੀ: ਚੀਨੀ ਰੁਖ਼ ਨੂੰ ਮਿਲਦੀ ਮਜ਼ਬੂਤੀ


ਬੀਜਿੰਗ ‘ਚ ਪਿਛਲੇ ਹਫ਼ਤੇ ਦੂਜੀ ‘ਬੇਲਟ ਅਤੇ ਫੋਰਮ ਪਹਿਲ’ ਦੀ ਬੈਠਕ ਮੁਕੰਮਲ ਹੋਈ।ਇਸ ਬੈਠਕ ‘ਚ 36 ਮੁਲਕਾਂ ਦੇ ਰਾਜ ਮੁੱਖੀਆਂ ਵੱਲੋਂ ਸ਼ਿਰਕਤ ਕੀਤੀ ਗਈ ।ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਸਮੇਤ 90 ਤੋਂ ਵੀ ਵੱਧ ਸੰਸਥਾਵਾਂ, ਮੀਡੀਆ, ਅਕਾਦਮਿਕ, ਕਾਰਪੋਰੇਟ ਅਤੇ ਹੋਰ ਧਿਰਾਂ ਸਮੇਤ ਲਗਭਗ 5,000 ਭਾਗੀਦਾਰਾਂ ਨੇ ਵੀ ਇਸ ਫੋਰਮ…

ਕੋਰੀਅਈ ਪ੍ਰਾਇਦੀਪ ‘ਤੇ ਪੁਤਿਨ-ਕਿਮ ਸੰਵਾਦ


ਉੱਤਰੀ ਕੋਰੀਆ ਦੇ ਆਗੂ ਕਿਮ ਜਾਂਗ ਉਨ ਨੇ ਰੂਸ ਦੇ ਰਾਸ਼ਟਰਪਤੀ ਵਲਾਦਮਿਰ ਪੁਤਿਨ ਨਾਲ ਇਸ ਹਫ਼ਤੇ ਰੂਸੀ ਸ਼ਹਿਰ ਵਲਾਦੀਵੋਸਤੋਕ ਵਿਖੇ ਮੁਲਾਕਾਤ ਕੀਤੀ।ਇੰਨ੍ਹਾਂ ਦੋਵਾਂ ਆਗੂਆਂ ਦਰਮਿਆਨ ਇਹ ਪਹਿਲੀ ਬੈਠਕ ਸੀ।ਇਸ ਮਿਲਣੀ ਨੂੰ ਮਹੱਤਵਪੂਰਣ ਇਸ ਲਈ ਵੀ ਮੰਨਿਆ ਗਿਆ ਹੈ ਕਿਉਂਕਿ ਮਾਸਕੋ ਅਤੇ ਪਿਯੋਂਗਯਾਂਗ ਦੋਵੇਂ ਹੀ ਸ਼ੀਤ ਯੁੱਧ ਸਮੇਂ ਦੇ ਸਹਿਯੋਗੀ ਹਨ।ਇਸ…