ਰੋਜ਼ਾਨਾ ਤਬਸਰਾ

ਪਾਕਿਸਤਾਨ ‘ਚ ਔਰਤਾਂ ਦੀ ਸਥਿਤੀ


ਪਾਕਿਸਤਾਨ ਵਿਚ ਔਰਤਾਂ ਦੀ ਸਥਿਤੀ ਬੇਹਦ ਚਿੰਤਾਜਨਕ ਹੈ। ਇਸ ਦੀ ਮੁੱਖ ਵਜਹ ਇਥੋਂ ਦੇ ਸਮਾਜ 'ਚ ਔਰਤਾਂ ਨੂੰ ਬਰਾਬਰ ਹੱਕ ਨਾ ਮਿਲਣਾ ਹੈ। ਇਥੇ ਸਮਾਜਿਕ ਅਤੇ ਆਰਥਿਕ ਵਿਕਾਸ ਚ ਵੱਡੇ ਅੰਤਰ ਕਰਕੇ ਪਿੰਡਾਂ, ਸ਼ਹਿਰਾਂ, ਜਾਤੀ ਅਤੇ ਧਰਮ ਦੇ ਹਿਸਾਬ ਨਾਲ ਔਰਤਾਂ ਦੀ ਸਥਿਤੀ 'ਚ  ਵੀ ਕਾਫ਼ੀ ਵੱਡਾ ਫਰੱਕ ਵਿਖਾਈ ਦਿੰਦਾ…

ਪਾਕਿਸਤਾਨ ਦੀ ਗਰਦਨ ‘ਤੇ ਕੱਸਦਾ ਐੱਫ.ਏ.ਟੀ.ਐੱਫ. ਦਾ ਸ਼ਿਕੰਜਾ


ਅੱਤਵਾਦ ਨੂੰ ਫਡਿੰਗ ਅਤੇ ਪਾਬੰਦੀਸ਼ੁਦਾ ਜਥੇਬੰਦੀਆਂ ਨੂੰ ਪ੍ਰੋਟੇਕਸ਼ਨ ਦੇਣ ਕਰਕੇ ਕੌਮਾਂਤਰੀ ਪੱਧਰ 'ਤੇ ਪਾਕਿਸਤਾਨ ਦੀ ਸਾਖ ਨੂੰ ਭਾਰੀ ਢਾਹ ਪਹੁੰਚੀ ਹੈ। ਪਾਕਿਸਤਾਨ ਦੇ ਇਸ ਕਦਮ ਨੇ  ਉਸਨੂੰ ਕੂਟਨੀਤਿਕ ਸੰਕਟ ਚ ਵੀ ਪਾ ਦਿੱਤਾ ਹੈ, ਇਨ੍ਹਾਂ ਚੋਂ ਹਾਲ ਦੇ ਦਿਨਾਂ ਚ ਹੋਇਆ ਪੁਲਵਾਮਾ ਹਮਲਾ ਵੀ ਸ਼ਾਮਿਲ ਹੈ। ਅੱਤਵਾਦੀਆਂ ਨਾਲ ਪਾਕਿਸਤਾਨ ਦੇ…

ਦਾਏਸ਼ ਦਾ ਉਦੇ ਅਤੇ ਅੰਤ


ਤਕਰੀਬਨ ਪੰਜ ਵਰ੍ਹੇ ਪਹਿਲਾਂ ਦੀ ਗੱਲ ਹੈ, ਜਦੋਂ ਜੂਨ 2014 ਵਿੱਚ ਇਰਾਕ ਦੇ ਮੋਸੁਲ ਸ਼ਹਿਰ ਤੇ ਕਬਜ਼ਾ ਕਰਨ ਤੋਂ ਬਾਅਦ 'ਦਾਏਸ਼' (ਇਸਲਾਮਿਕ ਸਟੇਟ ਆਫ਼ ਇਰਾਕ ਅਤੇ ਸੀਰੀਆ ਜਾਂ IS)  ਨੇ ਸ਼ਹਿਰ ਦੇ ਰੋਜ਼ਾਨਾ ਦੇ ਪ੍ਰਬੰਧਾਂ 'ਤੇ ਪੂਰਾ ਕੰਟ੍ਰੋਲ ਵੀ ਕਰ ਲਿਆ ਸੀ। ਉਸ ਵੇਲ੍ਹੇ ਦਹਿਸ਼ਤਗਰਦੀ  ਸੀਰੀਆ ‘ਚ ਤੇਜ਼ੀ ਨਾਲ ਫੈਲੀ…

ਅੱਤਵਾਦ ਖਿਲਾਫ ਪਾਕਿਸਤਾਨ ਦੀ ਕਾਰਵਾਈ: ਖੋਖਲੇ ਵਾਅਦੇ ਜਾਂ ਫਿਰ ਗੰਭੀਰ ਕਦਮ?


ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਦਬਾਅ ਹੇਠ ਆ ਕੇ ਅੱਤਵਾਦੀ ਸੰਗਠਨਾਂ ਖਿਲਾਫ ਸੰਭਾਵਿਤ ਕਾਰਵਾਈ ਕੀਤੀ ਹੈ।ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ਹਿਰਯਾਰ ਖ਼ਾਨ ਅਫਰੀਦੀ ਨੇ ਪਾਕਿਸਤਾਨ ਅਧਾਰਿਤ 44 ਅੱਤਵਾਦੀਆਂ ਨੂੰ ਹਿਰਾਸਤ ‘ਚ ਲੈਣ ਦਾ ਐਲਾਨ ਕੀਤਾ ਹੈ।ਇੰਨਾਂ ਅੱਤਵਾਦੀਆਂ ‘ਚ ਪੁਲਵਾਮਾ ਅੱਤਵਾਦੀ ਹਮਲੇ ਦਾ ਮੁੱਖ ਸਾਜਿਸ਼ਕਾਰ ਜੈਸ਼-ਏ-ਮੁਹੰਮਦ ਮੁੱਖੀ ਮਸੂਦ ਅਜ਼ਹਰ ਦਾ ਪੁੱਤਰ ਹਮਦ…

ਇਰਾਨ ਨੇ ਪਾਕਿਸਤਾਨ ਅਧਾਰਿਤ ਅੱਤਵਾਦ ਨੂੰ ਦਿੱਤਾ ਕਰਾਰਾ ਜਵਾਬ


ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਅਤੇ ਦਹਿਸ਼ਤਗਰਦਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਸੁਰੱਖਿਅਤ ਹਵਾਸੀਆਂ ਦੀ ਨੀਤੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਭਾਰਤ ਦਾ ਧੀਰਜ ਖ਼ਤਮ ਹੋਇਆ ਅਤੇ ਨਵੀਂ ਦਿੱਲੀ ਵੱਲੋਂ ਢੁਕਵੀਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸੇ ਰਾਹ ‘ਤੇ ਚੱਲਦਿਆਂ ਪਾਕਿਸਤਾਨ ਦੇ ਇੱਕ ਹੋਰ ਗੁਆਂਢੀ ਮੁਲਕ ਨੇ ਵੀ ਪਾਕਿ…

ਭਾਰਤ ਸਮੁੱਚੇ ਬਿਜਲੀਕਰਨ ‘ਚ ਤੇਜ਼ੀ ਨਾਲ ਕਰ ਰਿਹਾ ਹੈ ਉੱਨਤੀ


  ਹਰ ਕਿਸੇ ਲਈ ਸਮੁੱਚੇ ਵਿਕਾਸ ਨੂੰ ਧਿਆਨ ‘ਚ ਰੱਖਦਿਆਂ ਮੌਜੂਦਾ ਸਰਕਾਰ ਵੱਲੋਂ ਕਈ ਵਿਕਾਸ ਯੋਜਨਾਵਾਂ ਨੂੰ ਹਰੀ ਝੰਡੀ ਵਿਖਾਈ ਗਈ ਹੈ। ਇੰਨਾਂ ਸਕੀਮਾਂ ਦੇ ਨਤੀਜੇ ਵੀ ਬਹੁਤ ਫਲਦਾਇਕ ਰਹੇ ਹਨ।ਇੰਨ੍ਹਾਂ ਵਿਕਾਸ ਯੋਜਨਾਵਾਂ ‘ਚੋਂ ਸੁਭਾਗਿਆ ਯੋਜਨਾ, (ਸਹਿਜ ਬਿਜਲੀ ਹਰ ਘਰ ਯੋਜਨਾ) ਤਹਿਤ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਹਰ ਘਰ ਤੱਕ…

ਓਪਰੇਸ਼ਨ ਬਾਲਾਕੋਟ ਅਤੇ ਬਾਅਦ ਦੀ ਸਥਿਤੀ : ਕੀ ਪਾਕਿਸਤਾਨ ਆਤੰਕਵਾਦ ਨੂੰ ਸ਼ਹਿ ਦੇਣਾ ਬੰਦ ਕਰੇਗਾ ?


  ਭਾਰਤ ਵਲੋਂ ‘ਓਪਰੇਸ਼ਨ ਬਾਲਾਕੋਟ’ ਦੀ ਘਾੜ੍ਹਤ ਸਿਰਫ ਕਸ਼ਮੀਰ ਵਿਚ ਅੱਤਵਾਦ ਨੂੰ ਸ਼ਹਿ ਦੇ ਰਹੇ ਪਾਕਿਸਤਾਨ ਨੂੰ ਇਕ ਸ਼ਕਤੀਸ਼ਾਲੀ ਸੁਨੇਹਾ ਦੇਣ ਲਈ ਕੀਤੀ ਗਈ ਸੀ। ਭਾਰਤੀ ਦ੍ਰਿਸ਼ਟੀਕੋਣ ਤੋਂ ਇਹ ਸੁਨੇਹਾ ਕਾਫੀ ਸਟੀਕ ਸੀ। ਇਸ ਮੁਹਿੰਮ ਨੂੰ ਹਾਲਾਂਕਿ ਪਰਮਾਣੂ ਹਮਲੇ ਦੇ ਡਰ ਅਤੇ ਅਸਥਿਰ ਹਾਲਤ ਦੇ ਬਾਵਜੂਦ ਅੰਜਾਮ ਦਿੱਤਾ ਗਿਆ। ਪਾਕਿਸਤਾਨ…

ਭਾਰਤ ਦਾ ਹਵਾਬਾਜ਼ੀ ਖੇਤਰ ਵਿਕਾਸ ਦਾ ਅਧਾਰ ਬਣਨ ਲਈ ਤਿਆਰ


ਭਾਰਤੀ ਹਵਾਬਾਜ਼ੀ ਸੈਕਟਰ ਦੇ ਉਭਰ ਰਹੇ ਰੁਝਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਦੇਸ਼ ਦੇ ਔਸਤਨ ਭਾਰਤੀ ਸੈਲਾਨੀਆਂ ਲਈ ਪ੍ਰਮੁੱਖ ਆਵਾਜਾਈ ਸਾਧਨ ਬਣੇਗਾ। ਘੱਟ ਕੀਮਤ ਵਾਲੇ ਵਾਹਨ, ਆਧੁਨਿਕ ਹਵਾਈ ਅੱਡਿਆਂ, ਘਰੇਲੂ ਏਅਰਲਾਈਨਾਂ ਵਿੱਚ ਹੋ ਰਿਹਾ ਪ੍ਰਤੱਖ ਵਿਦੇਸ਼ੀ ਨਿਵੇਸ਼, ਉਨੱਤ…

ਪਾਕਿਸਤਾਨ ਦੇ ਦਹਿਸ਼ਤਗਰਦੀ ਨਾਲ ਸੰਬੰਧ – ਕਿਹੜੀ ਕੀਮਤ ‘ਤੇ ?


ਪਾਕਿਸਤਾਨ ਨੇ ਇਹ ਮੰਨਿਆ ਹੈ ਕਿ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ਵਿੱਚ ਮੌਜੂਦ ਹੈ, ਉਸ ਦੇ ਇਸ ਦਾਅਵੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਮੁਲਕ ਦਹਿਸ਼ਤਗਰਦੀ ਦੇ ਲਈ ਇੱਕ ਮਹਿਫੂਜ਼ ਅੱਡਾ ਹੈ। ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਗੁੱਟ ਖਿਲਾਫ਼ ਕਾਰਵਾਈ ਕਰਨ…

ਪਾਕਿਸਤਾਨ ਦਾ ਜੰਗੀ ਕੈਦੀਆਂ ਪ੍ਰਤੀ ਨਿਰਾਸ਼ਾਜਨਕ ਰਵੱਈਆ: ਇੱਕ ਪੜਤਾਲ


  ਪਾਕਿਸਤਾਨ ਨੇ ਬੀਤੇ ਸ਼ੁੱਕਰਵਾਰ ਨੂੰ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ। ਗੌਰਤਲਬ ਹੈ ਕਿ ਪਾਕਿਸਤਾਨ ਦੀ ਹਵਾਈ ਫੌਜ ਦੁਆਰਾ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਦਾ ਜਵਾਬ ਦੇਣ ਦੇ ਦੌਰਾਨ ਉਸ ਦੇ ਮਿਗ-21 ਲੜਾਕੂ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਮਗਰੋਂ ਪਾਕਿਸਤਾਨ ਨੇ ਉਸ ਨੂੰ ਹਿਰਾਸਤ ਵਿੱਚ ਲੈ…