ਰੋਜ਼ਾਨਾ ਤਬਸਰਾ

ਭਾਰਤ ਅਤੇ ਇਸਲਾਮਕ ਸਹਿਯੋਗ ਸੰਗਠਨ: ਨਵੀਂ ਮਿਸਾਲ ਦੀ ਪਹਿਲ


ਹਫ਼ਤੇ ਦੇ ਅੰਤ ਨਾਲ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਪੰਜਾਹ ਸਾਲ ਦੇ ਫ਼ਰਕ ਨਾਲ ਭਾਰਤ ਨੇ ਪਾਕਿਸਤਾਨ ਦੀ ਦਲੀਲ ਨੂੰ ਕੱਟਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਦਲੀਲ ਅਨੁਸਾਰ ਨਵੀਂ ਦਿੱਲੀ ਮੁਸਲਿਮ ਬਹੁਗਿਣਤੀ ਮੁਲਕ ਨਹੀਂ ਹੈ ਅਤੇ ਨਾ ਹੀ ਰਾਜ ਦਾ ਮੁੱਖੀ ਮੁਸਲਮਾਨ ਜਾਂ ਸਰਕਾਰ, ਇਸ ਲਈ ਇਹ ਇਸਲਾਮਕ ਸਹਿਯੋਗ…

ਪਾਕਿਸਤਾਨ ਦਾ ਖੋਖਲਾ ਸ਼ਾਂਤੀ ਫ਼ਰਮਾਨ


  ਭਾਰਤ ਵੱਲੋਂ ਜੈਸ਼-ਏ-ਮੁਹੰਮਦ ਅੱਤਵਾਦੀ ਜਥੇਬੰਦੀ ਉੱਪਰ ਬਾਲਾਕੋਟ ‘ਚ ਹਮਲਾ ਕਰਨ ਅਤੇ ਪਾਕਿਸਤਾਨ ਵਲੋਂ ਜਵਾਬੀ ਕਾਰਵਾਈ ਵਜੋਂ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਬੰਬ ਸੁੱਟਣ ਦੀ ਕਾਰਵਾਈ ਨੇ ਦੋਵਾਂ ਦੇਸ਼ਾਂ ਨੂੰ ਇੱਕ ਬੇਹਦ ਨਾਜ਼ੁਕ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਭਾਰਤ ਦੇ ਲਈ, ਇਹ ਭਾਰਤ ਦੇ ਵਲੋਂ ਜੈਸ਼-ਏ-ਮੁਹੰਮਦ ਅੱਤਵਾਦੀ ਹਮਲੇ ਦੇ…

ਟਰੰਪ-ਕਿਮ ਵਿਚਾਲੇ ਦੂਜੀ ਸਿਖਰ ਬੈਠਕ


ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ-ਉਨ ਨੇ ਆਪਣੀ ਦੂਜੀ ਸੰਮੇਲਨ ਪੱਧਰੀ ਬੈਠਕ ਹਾਨੋਈ ਵਿਖੇ ਕੀਤੀ। ਹਾਲਾਂਕਿ, ਸਿੰਗਾਪੁਰ ਸੰਮੇਲਨ ਤੋਂ ਉਲਟ, ਹਾਨੋਈ ਦੀ ਇਹ ਬੈਠਕ ਸੰਯੁਕਤ ਬਿਆਨ ਜਾਰੀ ਕੀਤੇ ਬਿਨਾਂ ਹੀ ਮੁਕੰਮਲ ਹੋ ਗਈ, ਜਦਕਿ ਦੋਵੇਂ ਨੇਤਾਵਾਂ ਨੇ ਸਾਰਥਕਤਾ ਬਣਾਈ ਰੱਖੀ। ਸਿੰਗਾਪੁਰ ਵਿਖੇ ਪਹਿਲੇ ਸੰਮੇਲਨ ਵਿੱਚ, ਦੋਨਾਂ ਨੇਤਾਵਾਂ ਨੇ ਚਾਰ ਅਹਿਮ ਘੋਸ਼ਣਾਵਾਂ…

ਪੁਲਵਾਮਾ ਹਮਲੇ ਦੇ ਬਾਅਦ ਪਾਕਿਸਤਾਨ ਦੀ ਰਣਨੀਤੀ


ਪੁਲਵਾਮਾ ਹਮਲੇ ਦੇ ਬਾਅਦ ਬਣੇ ਕੌਮਾਂਤਰੀ ਦਬਾਅ ਹੇਠ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਆਪਣੇ ਸੰਬੰਧਤ ਸਰਕਾਰੀ ਅਦਾਰਿਆਂ ਨੂੰ ਮੁਲਕ ਵਿੱਚ ਅੱਤਵਾਦੀ ਗੁੱਟਾਂ ਦੇ ਖਿਲਾਫ਼ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸਿੱਟੇ ਵਜੋਂ ਜੈਸ਼-ਏ-ਮੁਹੰਮਦ ਨਾਲ ਸੰਬੰਧਤ ਧਾਰਮਿਕ ਮਦਰੱਸਿਆਂ ਨੂੰ ਸਰਕਾਰ ਦੀ ਨਜ਼ਰਸਾਨੀ ਹੇਠ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਗੌਰਤਲਬ…

ਭਾਰਤ ਦੀ ਅੱਤਵਾਦ ਵਿਰੋਧੀ ਕਾਰਵਾਈ


26 ਫਰਵਰੀ 2019 ਦੀ ਤੜਕਸਾਰ ਭਾਰਤ ਵੱਲੋਂ ਪਾਕਿਸਤਾਨ ਸਥਿਤ ਬਾਲਾਕੋਟ ਵਿਖੇ ਜੈਸ਼-ਏ-ਮੁਹੰਮਦ, ਜੈਸ਼ ਦੇ ਸਭ ਤੋਂ ਵੱਡੇ ਸਿਖਲਾਈ ਕੈਂਪ ਨੂੰ ਹਵਾਈ ਹਮਲੇ ਰਾਂਹੀ ਤਬਾਹ ਕੀਤਾ ਗਿਆ।ਜੈਸ਼-ਏ-ਮੁਹੰਮਦ ਅੱਤਵਾਦੀ ਸਮੂਹ ਨੇ 14 ਫਰਵਰੀ ਨੂੰ ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ।ਇਸ ਹਮਲੇ ‘ਚ ਸੀ.ਆਰ.ਪੀ.ਐਫ. ਦੇ 40 ਜਵਾਨ ਵੀਰਗਤੀ ਨੂੰ ਪ੍ਰਾਪਤ ਹੋ ਗਏ…

ਰੂਸ-ਚੀਨ-ਭਾਰਤ ਮਿਲਣੀ: ਬੇਹਤਰ ਤਾਲਮੇਲ ਦੀ ਰਾਹ ਵੱਲ


ਰੂਸ, ਭਾਰਤ ਅਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ 16ਵੀਂ ਬੈਠਕ ਚੀਨ ਦੇ ਵੂਜ਼ੇਨ ਸ਼ਹਿਰ ‘ਚ ਆਯੋਜਿਤ ਹੋਈ।ਇਸ ਸਬੰਧੀ ਪਿਛਲੀ ਬੈਠਕ ਦਸੰਬਰ 2017 ‘ਚ ਨਵੀਂ ਦਿੱਲੀ ‘ਚ ਹੋਈ ਸੀ।ਉਸ ਸਮੇਂ ਭਾਰਤ ਅਤੇ ਚੀਨ ਦਰਮਿਆਨ ਡੋਕਲਾਮ ਅੜਿੱਕਾ ਹੋ ਵਾਪਰਿਆ ਸੀ।ਤਿੰਨਾਂ ਮੁਲਕਾਂ ਦੇ ਆਗੂਆਂ ਨੇ ਨਵੰਬਰ 2018 ‘ਚ ਬੂਨੋਸ ਏਰਿਸ ‘ਚ ਜੀ-20 ਸਿਖਰ…

ਭਾਰਤ-ਪਾਕਿ ਤਣਾਅ: ਕੌਮਾਂਤਰੀ ਦਬਾਅ ਹੇਠ ਪਾਕਿਸਤਾਨ


26 ਫਰਵਰੀ ਨੂੰ ਤੜਕੇ ਬਾਲਾਕੋਟ, ਮੁਜ਼ੱਫਰਾਬਾਦ ਅਤੇ ਚਕੋਟੀ ਵਿੱਚ ਭਾਰਤ ਦੁਆਰਾ ਕੀਤੇ ਗਏ ਗੈਰ-ਫੌਜੀ ਹਮਲੇ ਦੇ ਬਾਅਦ ਤੋਂ ਹੀ ਪਾਕਿਸਤਾਨ ਕਸੂਤੀ ਹਾਲਤ ਵਿੱਚ ਫਸਿਆ ਹੋਇਆ ਹੈ। ਇਸ ਹਮਲੇ ਦੇ ਬਾਅਦ ਭਾਰਤ ਦੇ ਵਿਦੇਸ਼ ਸਕੱਤਰ ਨੇ ਪੂਰੀ ਦੁਨੀਆ ਨੂੰ ਇਸ ਹਮਲੇ ਬਾਰੇ ਜਾਣਕਾਰੀ ਦੇ ਕੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਸੀ। ਸਿਆਸੀ ਅਤੇ…

ਭਾਰਤ ਅਤੇ ਮੋਨਾਕੋ ਸੰਬੰਧ


ਮੋਨਾਕੋ ਰਾਜ ਦਾ ਮੁਖੀ ਪ੍ਰਿੰਸ ਅਲਬਰਟ II ਭਾਰਤ ਦੀ ਪਹਿਲੀ ਯਾਤਰਾ ‘ਤੇ ਹੈ। ਹਾਲਾਂਕਿ, ਭਾਰਤ ਅਤੇ ਮੋਨੈਕੋ ਸੰਬੰਧਾਂ ਦਾ ਲੰਮਾ ਇਤਿਹਾਸ ਹੈ। ਇਨ੍ਹਾਂ ਸੰਬੰਧਾਂ ਦੀ ਸ਼ੁਰੂਆਤ 2007 ਵਿੱਚ ਹੋਈ ਸੀ। ਮੋਨੈਕੋ ਇੱਕ ਛੋਟੀ ਰਿਆਸਤ ਹੈ ਅਤੇ ਪੱਛਮੀ ਯੂਰਪ ਵਿੱਚ ਮਸ਼ਹੂਰ ਫਰਾਂਸੀਸੀ ਰਿਵੇਰਾ ਵਿੱਚ ਸਥਿੱਤ ਇੱਕ ਸੁਤੰਤਰ ਸ਼ਹਿਰ-ਰਾਜ ਹੈ। ਇਹ ਤਿੰਨ ਪਾਸੇ ਫਰਾਂਸ…

ਬੰਗਲਾਦੇਸ਼ੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਅਤੇ ਭਾਰਤ-ਬੰਗਲਾਦੇਸ਼ ਸਬੰਧ


ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ.ਏ.ਕੇ. ਅਬਦੁੱਲ ਮੋਮੇਨ ਦੀ ਅਗਵਾਈ ‘ਚ ਇੱਕ ਉੱਚ ਪੱਧਰੀ ਵਫ਼ਦ ਨਵੀਂ ਦਿੱਲੀ ਦੇ ਦੌਰੇ ‘ਤੇ ਹੈ।ਇਸ ਵਫ਼ਦ ਵੱਲੋਂ 5ਵੀਂ ਭਾਰਤ-ਬੰਗਲਾਦੇਸ਼ ਸਾਂਝੀ ਸਲਾਹਕਾਰ ਕਮੇਟੀ ਦੀ ਬੈਠਕ ‘ਚ ਸ਼ਿਰਕਤ ਕੀਤੀ ਗਈ। ਇਹ ਮਸ਼ਵਰਾ ਸੰਸਥਾ ਭਾਰਤ-ਬੰਗਲਾਦੇਸ਼ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੰਮ ਕਰ ਰਹੀ ਹੈ। ਦੋਵਾਂ…

ਭਾਰਤ ਨੇ ਆਧੁਨਿਕ ਸੰਚਾਰ ਉਪਗ੍ਰਹਿ ਜੀਸੈੱਟ-31 ਨੂੰ ਸਫ਼ਲਤਾਪੂਰਵਕ ਦਾਗਿਆ


ਭਾਰਤ ਨੇ ਆਪਣੇ 40ਵੇਂ ਆਧੁਨਿਕ ਸੰਚਾਰ ਉਪਗ੍ਰਹਿ ਜੀਸੈੱਟ-31 ਨੂੰ 6 ਫਰਵਰੀ ਜਾਨਿ ਕਿ ਬੀਤੇ ਦਿਨ ਸਫ਼ਲਤਾਪੂਰਵਕ ਸਥਾਪਿਤ ਕੀਤਾ।ਜ਼ਿਕਰਯੋਗ ਹੈ ਕਿ 11 ਸਾਲ ਪੁਰਾਣਾ ਇਨਸੈੱਟ-4 ਸੀ.ਆਰ ਜਲਦ ਹੀ ਆਪਣੀ ਮਿਆਦ ਪੂਰੀ ਕਰਨ ਵਾਲਾ ਹੈ ਅਤੇ ਸੰਚਾਰ ਸੇਵਾਵਾਂ ਨੂੰ ਬੇਰੋਕ ਯਕੀਨੀ ਬਣਾਉਣ ਦੇ ਮਕਸਦ ਨਾਲ ਹੀ ਜੀਸੈੱਟ ਨੂੰ ਸਥਾਪਿਤ ਕੀਤਾ ਗਿਆ ਹੈ।…