ਲਾਲ ਬੱਤੀ ਕਲਚਰ ‘ਤੇ ਮੋਦੀ ਸਰਕਾਰ ਨੇ ਮਾਰੀ ਸੱਟ

ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਵੀ.ਵੀ.ਆਈ.ਪੀ. ਕਲਚਰ ਖਿਲਾਫ ਵੱਡਾ ਕਦਮ ਚੁੱਕਿਆ ਹੈ।ਆਉਣ ਵਾਲੀ 1 ਮਈ ਤੋਂ ਹੁਣ ਸਿਰਫ਼ ਪੰਜ ਲੋਕ ਹੀ ਲਾਲ ਬੱਤੀ ਦਾ ਇਸਤੇਮਾਲ ਕਰ ਸਕਣਗੇ। ਜਿੰਨਾਂ੍ਹ ‘ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਲੋਕ ਸਭਾ ਸਪੀਕਰ ਹੀ ਲਾਲ ਬੱਤੀ ਦਾ ਇਸਤੇਮਾਲ ਕਰ ਸਕਣਗੇ।