ਸਰਕਾਰ ਨੇ ਨੇਲਕੋ ਦੇ 9.2% ਸ਼ੇਅਰ ਦੀ ਵਿਕਰੀ ਕਰ 1,200 ਕਰੋੜ ਰੁ. ਕੀਤੇ ਇੱਕਠੇ

ਭਾਰਤ ਸਰਕਾਰ ਨੇ ਨੈਸ਼ਨਲ ਅਲਮੀਨੀਅਮ ਕੰਪਨੀ ਲਿਮਟਿਡ ਦੇ 9.2% ਸ਼ੇਅਰਾਂ ਦੀ ਵਿਕਰੀ ਕਰਕੇ 1,200 ਕਰੋੜ ਰੁ. ਇੱਕਠੇ ਕੀਤੇ ਹਨ।ਨਿਵੇਸ਼ ਨਾ ਕਰਨ ਦੇ ਰੂਪ ‘ਚ ਵੇਚਣ ਦੀ ਪੇਸ਼ਕਸ਼ ਪੇਢ ਅਪ ਪੂੰਜੀ ਦੀ 5% ਦੇ ਬਰਾਬਰ ਕੀਤੀ ਗਈ ਸੀ।ਪਰ ਮਾਰਕਿਟ ‘ਚ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਸਰਕਾਰ ਨੇ ਓਵਰ- ਸਬਸਕਰੀਪਸ਼ਨ ਨੂੰ ਬਰਕਰਾਰ ਰੱਖਣ ਦੇ ਵਿਕਲਪ ਦੀ ਵਰਤੋਂ ਕੀਤੀ ਅਤੇ ਬੁੱਧਵਾਰ ਨੂੰ 9.2% ਦੀ ਪੇਸ਼ਕਸ਼ ਕੀਤੀ।
ਇਸ ਸੌਦੇ ਤੋਂ ਬਾਅਦ ਸਰਕਾਰ ਦੀ ਨੇਲਕੋ ‘ਚ ਭਾਗੀਦਾਰੀ 65.37 ਫੀਸਦੀ ਤੋਂ ਘੱਟ ਗਈ ਹੈ।