ਜਾਧਵ ਮਾਮਲੇ ‘ਚ ਕੌਮਾਂਤਰੀ ਨਿਆ ਅਦਾਲਤ ਅੱਜ ਸੁਣਾਏਗੀ ਆਪਣਾ ਫੈਸਲਾ

ਕੁਲਭੁਸ਼ਣ ਜਾਧਵ ਮਾਮਲੇ ‘ਚ ਭਾਰਤ  ਅਤੇ ਪਾਕਿਸਤਾਨ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਈ.ਸੀ.ਜੇ. ਅੱਜ ਆਪਣਾ ਫੈਸਲਾ ਸੁਣਾਏਗੀ। ਸੂਤਰਾਂ ਮੁਤਾਬਿਕ ਬਾਅਦ ਦੁਪਹਿਰ 3.30 ਵਜੇ ਆਈ.ਸੀ.ਜੇ ਆਪਣੀ ਕਾਰਵਾਈ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਭਾਰਤ ਨੇ ਡਰ ਵਿਅਕਤ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਜਾਧਵ ਨੂੰ ਆਈਸੀਜੇ ਦੇ ਫੈਸਲੇ ਤੋਂ ਪਹਿਲਾਂ ਹੀ ਫਾਂਸੀ ਦੇ ਸਲਦਾ ਹੈ। ਇਸ ਲਈ ਭਾਰਤ ਨੇ ਮੰਗ ਕੀਤੀ ਸੀ ਕਿ ਜਾਦਵ ਦੀ ਮੌਤ ਦੀ ਸਜ਼ਾ ਰੱਦ ਕੀਤੀ ਜਾਵੇ