ਸੰਭਾਲ ਯੋਜ਼ਨਾਵਾਂ ਦੇ ਤਹਿਤ ਦੋ ਭਾਰਤੀਆਂ ਦਾ ਗਰੀਨ ਆਸਕਰਜ਼ ਨਾਲ ਸਨਮਾਨ

ਲੰਡਨ ‘ਚ ਦੋ ਭਾਰਤੀਆਂ ਦਾ ਗਰਨਿ ਆਸਕਰਜ਼ ਨਾਲ ਸਨਮਾਨ ਕੀਤਾ ਗਿਆ।ਉਨਾਂ ਨੂੰ ਇਹ ਸਨਮਾਨ ਪਸ਼ੂ-ਪੰਛੀਆਂ ਦੀ ਦੇਖਭਾਲ ਕਰਨ ਵਾਸਤੇ ਦਿੱਤਾ ਗਿਆ ਹੈ। ਸੰਜੇ ਗੱਬੀ ਅਤੇ ਪੁਰਨੀਮਾ ਬਰਮਨ ਨੂੰ ਇਹ ਸਨਮਾਨ ਮਿਿਲਆ ਹੈ।66 ਦੇਸ਼ਾਂ ਦੇ 169 ਭਾਗ ਲੈਣ ਵਾਲਿਆਂ ਦੀ ਸੂਚੀ ‘ਚ 6 ਗਲੋਬਲ ਜੈਤੂਆਂ ‘ਚ ਇਹ ਦੋਵੇਂ ਸ਼ਾਮਿਲ ਹਨ। ਹਰੇਕ ਜੈਤੂ ਨੂੰ 35,000 ਪੌਂਡ ਦੀ ਰਾਸ਼ੀ ਵੀ ਇਨਾਮ ਵੱਜੋਂ ਦਿੱਤੀ ਜਾਵੇਗੀ।