ਪੀਐਮ ਮੋਦੀ 26 ਮਈ ਨੂੰ ਡੋਲਾ ਸਾਦੀਆ ਪੁਲ ਕਰਨਗੇ ਲੋਕ ਨੂੰ ਸਮਰਪਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਮਈ ਨੂੰ ਅਸਾਮ ‘ਚ ਡੋਲਾ ਸਦੀਆ ਪੁਲ ਲੋਕਾਂ ਨੂੰ ਸਮਰਪਤ ਕਰਨਗੇ। ਅਸਾਮ ਦੇ ਲੋਕ ਨਿਰਮਾਣ ਵਿਭਾਗ ਮੰਤਰੀ ਪਰਿਮਲ ਸੁਕਲਾ ਨੇ ਦੱਸਿਆਂ ਕਿ ਪੁਲ ਦੀ ਲੰਬਾਈ 9.16 ਕਿਮੀ. ਹੈ ਅਤੇ ਇਹ ਦੇਸ਼ ਦਾ ਸਭ ਤੋਂ ਲੰਭਾ ਪੁਲ ਹੈ। ਉਨਾਂ ਦੱਸਿਆ ਕਿ 1200 ਕਰੋੜ ਦੀ ਲਾਗਤ ਨਾਲ ਬਣਿਆ ਇਹ ਪੁਲ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਲਈ ਸੰਪਰਕ ਨੂੰ ਬੁਲਾਰਾ ਦੇਵੇਗਾ।
ਹਾਲ ‘ਚ ਹੀ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਉਦਘਾਟਨੀ ਸਮਾਗਮ ਦੇ ਕੰਮਾਂ ਦਾ ਜਾਇਜ਼ਾ ਲਿਆ ਹੈ।