ਆਈ.ਐਚ ਮਨੂਦੇਵ ਨੇ ਪਹਿਲਾ ਮਾਸਟਰ ਸਨੂਕਰ ਟੂਰਨਾਮੈਂਟ ਕੀਤਾ ਆਪਣੇ ਨਾਂਅ

ਆਈ.ਐਚ ਮਨੂਦੇਵ ਨੇ ਚੇਨਈ ‘ਚ ਹੋਏ ਪਹਿਲੇ ਮਾਸਟਰ ਸਨੂਕਰ ਟੂਰਨਾਮੈਂਟ ਨੂੰ ਜਿੱਤ ਲਿਆ ਹੈ। ਸਾਬਕਾ ਨੈਸ਼ਨਲ ਚੈਂਪਿਅਨ ਅਲੋਕ ਕੁਮਾਰ ਨੂੰ ਕਰਨਾਟਕ ਦੇ ਮਨੂਦੇਵ ਨੇ ਸਖਤ ਟੱਕਰ ਦਿੱਤੀ।
ਪਹਿਲੇ ਦੋ ਫਰੇਮਾਂ ‘ਚ ਅਲੋਕ ਹਾਵੀ ਰਹੇ ਪਰ ਫਿਰ ਮਨੂਦੇਵ ਨੇ ਮੈਚ ‘ਤੇ ਆਪਣਾ ਕਬਜਾ ਕਰਨਾ ਸ਼ੁਰੂ ਕਰ ਦਿੱਤਾ। ਮਨੂਦੇਵ ਨੇ ਅਲੋਕ ਨੂੰ 68-42, 60-22, 65-59, 17-66, 63-33 ਅੰਕਾਂ ਨਾਲ ਮਾਤ ਦਿੱਤੀ।