ਜੀਐਸਟੀ ਕੌਂਸਲ ਨਵੀਂ ਦਿੱਲੀ ‘ਚ ਕਰੇਗੀ ਬੈਠਕ, ਨਵੇਂ ਟੈਕਸ ਸੁਧਾਰ ਦੇ ਲਾਗੂ ਹੋਣ ਤੋਂ ਬਾਅਦ ਪਹਿਲੀ ਬੈਠਕ

ਜੀਐਸਟੀ ਦੇ ਲਾਗੂ ਹੋਣ ਤੋਂ ਦੋ ਹਫਤੇ ਬਾਅਦ ਅੱਜ ਨਵੀਂ ਦਿੱਲੀ ‘ਚ ਜੀਐਸਟੀ ਕੌਂਸਲ ਦੀ ਪਹਿਲੀ ਬੈਠਕ ਹੋਵੇਗੀ, ਜਿਸ ‘ਚ ਨਵੇਂ ਟੈਕਸ ਸੁਧਾਰ ਨੂੰ ਲਾਗੂ ਕਰਨ ਦੀ ਕਾਰਵਾਈ ਦੀ ਸਮੀਖਿਆ ਕੀਤੀ ਜਾਵੇਗੀ।
ਵਿੱਤ ਮੰਤਰੀ ਅਰੁਣ ਜੇਟਲੀ ਇਸ ਬੈਠਕ ਦੀ ਪ੍ਰਧਾਨਗੀ ਹੇਠ ਵੀਡਿਓ ਕਾਨਫਰੰਸਿੰਗ ਦੇ ਜਰਿਏ ਇਹ ਬੈਠਕ ਕੀਤੀ ਜਾਵੇਗੀ।