ਭਾਰਤ ਅਤੇ ਬੈਲਜੀਅਮ ਮਹਿਲਾ ਹਾਕੀ ਟੀਮਾਂ 2-2 ਅੰਕਾਂ ਨਾਲ ਰਹੀਆਂ ਬਰਾਬਰੀ ‘ਤੇ

ਭਾਰਤੀ ਮਹਿਲਾ ਹਾਕੀ ਟੀਮ ਦਾ ਬੈਲਜੀਅਮ ਟੀਮ ਨਾਲ ਹੋਏ ਮੁਕਾਬਲੇ ‘ਚ ਦੋਵੇਂ ਟੀਮਾਂ 2-2 ਅੰਕਾਂ ਨਾਲ ਬਰਾਬਰ ਰਹੀਆਂ। ਭਾਰਤ ਦੀ ਨਿੱਕੀ ਪ੍ਰਧਾਨ ਅਤੇ ਵੰਨਦਨਾ ਨੇ ਇੱਕ-ਇੱਕ ਗੋਲ ਕੀਤਾ।
ਭਾਰਤ ਹੁਣ ਆਪਣੇ ਯੂਰੋਪ ਦੌਰੇ ਤੇ ਆਪਣਾ ਤੀਜਾ ਮੈਚ ਵੀਰਵਾਰ ਨੂੰ ਖੇਡੇਗਾ।