ਇਜ਼ਰਾਈਲ ਸੀਰੀਆ ‘ਚ ਲੋੜ ਅਨੁਸਾਰ ਆਪ੍ਰੇਸ਼ਨ ਜਾਰੀ ਰੱਖੇਗਾ: ਪੀਐਮ

ਇਜ਼ਰਾਈਲ ਦੇ ਪ੍ਰਦਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨਾਂ ਨੇ ਅਮਰੀਕਾ ਅਤੇ ਰੂਸ ਨੂੰ ਸਪਸ਼ੱਟ ਕਰ ਦਿੱਤਾ ਹੈ ਕਿ ਇਜ਼ਰਾਈਲ ਵੱਲੋਂ ਸੀਰੀਆ ਲਈ ਲੋੜ ਅਨੁਸਾਰ ਅਪ੍ਰੇਸ਼ਨ ਜਾਰੀ ਰਹਿਣਗੇ। ਉਨਾਂ ਕਿਹਾ ਕਿ ਵਾਸ਼ਿੰਗਟਨ ਅਤੇ ਮਾਸਕੋ ਨੂੰ ਦੱਸ ਦਿੱਤਾ ਗਿਆ ਹੈ ਕਿ ਇਜ਼ਾਰਈਲ ਆਪਣੀ ਸੁਰੱਖਿਆ ਲੋੜਾਂ ਅਨੁਸਾਰ ਹੀ ਕੰਮ ਕਰੇਗਾ।
ਇਜ਼ਰਾਈਲ ਜ਼ਿਆਦਾਤਰ ਲੜਾਈ ਤੋਂ ਬਾਹਰ ਹੀ ਰਿਹਾ ਹੈ।