ਦਿੱਲੀ, ਐਨ.ਸੀ.ਆਰ. ‘ਚ ਹਵਾ ਗੁਣਵੱਤਾ ‘ਚ ਹੋ ਰਿਹਾ ਹੈ ਸੁਧਾਰ

ਪਿਛਲੇ ਦੋ ਦਿਨਾਂ ਤੋਂ ਦਿੱਲੀ ਅਤੇ ਨੇੜਲੇ ਖੇਤਰਾਂ ‘ਚ ਹਵਾ ਦੀ ਗੁਣਵੱਤਾ ‘ਚ ਸੁਧਾਰ ਅਤੇ ਪ੍ਰਦੂਸ਼ਣ ‘ਚ ਕਮੀ ਵੇਖੀ ਜਾ ਰਹੀ ਹੈ। ਕੇਨਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਏ.ਡੀ.ਜੀ. ਡਾ. ਡੀ.ਸਾਹਾ ਨੇ ਕਿਹਾ ਕਿ ਉਮੀਦ ਕਤਿੀ ਜਾ ਰਹੀ ਹੈ ਕਿ ਇਹ ਰੁਝਾਨ ਇਸੇ ਤਰਾਂ ਹੀ ਜਾਰੀ ਰਹੇਗਾ ਅਤੇ ਜਲਦ ਹੀ ਹਵਾ ਦੀ ਗੁਣਵੱਤਾ ‘ਚ ਵਧੇਰੇ ਸੁਧਾਰ ਦਰਜ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਦਿੱਲੀ ਅਤੇ ਐਨ.ਸੀ.ਆਰ. ‘ਚ ਅਗਲੇ 2 ਦਿਨਾਂ ‘ਚ ਮੀਂਹ ਪੈਣ ਦੀ ਉਮੀਦ ਹੈ ਜਿਸ ਨਾਲ ਹਵਾ ਪਰਦੂਸ਼ਣ ਜਰੂਰ ਘੱਟ ਹੋਵੇਗਾ।