ਉਤਰਾਖੰਡ ਵਿਧਾਨ ਸਭਾ ਦਾ ਇੱਕ ਹਫ਼ਤੇ ਦਾ ਸਰਦ ਰੁੱਤ ਇਜਲਾਸ ਜਾਰੀ

ਉਤਰਾਖੰਡ ਵਿਦਾਨ ਸਭਾ ਦਾ ਇੱਕ ਹਫ਼ਤੇ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਦੀ ਸਰਕਾਰ ਦਾ ਇਹ ਦੂਜਾ ਇਜਲਾਸ ਹੈ।