ਵਿੱਤੀ ਸੰਸਥਾਵਾਂ ਅਤੇ ਜ਼ਮਾਂਕਰਤਾਵਾਂ ਦੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਪ੍ਰਤੀਬੱਧ: ਵਿੱਤ ਮੰਤਰੀ ਅਰੁਣ ਜੇਤਲੀ

 
ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਪ੍ਰਸਤਾਵਿਤ ਵਿੱਤੀ ।੍ਰਸਤਾਵ ਅਤੇ ਜ਼ਮ੍ਹਾਂ ਬੀਮਾ ਬਿੱਲ 2017 ਰਾਹੀਂ ਸਰਕਾਰ ਵਿੱਤੀ ਸੰਸਥਾਵਾਂ ਅਤੇ ਜ਼ਮ੍ਹਾਂਕਰਤਾਵਾਂ ਦੇ ਹਿੱਤਾਂ ਦੀ ਪੂਰੀ ਤਰਾਂ ਨਾਲ ਰੱਖਿਆ ਕਰਨ ਲਈ ਵਚਨਬੱਧ ਹੈ।
ਟਵੀਟ ਕਰਦਿਆਂ ਉਨਾਂ ਕਿਹਾ ਕਿ ਬਿੱਲ ਅਜੇ ਸੰਸਦ ਦੀ ਸਥਾਈ ਕਮੇਟੀ ਅੱਗੇ ਲੰਬਿਤ ਹੈ ਅਤੇ ਕੇਂਦਰ ਇਸ ਬਿੱਲ ਦੇ ਉਦੇਸ਼ ਸਬੰਧੀ ਵਚਨਬੱਧ ਹੈ।
ਉਨਾਂ ਦਾ ਇਹ ਬਿਆਨ ਬੈਂਕ ‘ਚ ਪੈਸਾ ਜਮਾਂ ਕਰਵਾਉਣ ਸਬੰਧੀ ਸੁਰੱਖਿਆ ਸਬੰਧੀ ਡਰ ਤੋਂ ਬਾਅਦ ਆਇਆ ਹੈ।