ਰਾਸ਼ਟਰਪਤੀ ਕੋਵਿੰਦ ਮਹਾਰਾਸ਼ਟਰ ਦਾ ਕਰਨਗੇ ਦੌਰਾ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਮਹਾਰਾਸ਼ਟਰ ਦਾ ਦੌਰਾ ਕਰਨਗੇ। ਇਸ ਫੇਰੀ ਦੌਰਾਨ ਉਹ ਆਨੇ ਵਿਖੇ ਆਰਥਿਕ ਲੋਕਤੰਤਰ ਸੰਮੇਲਨ ਦਾ ਉਦਘਾਟਨ ਕਰਨਗੇ।ਇਸ ਸੰਮੇਲਨ ਦਾ ਆਯੋਜਨ ਰਾਮਬਾਹੂ ਮੱਲਗੀ ਪ੍ਰਬੋਧਨੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਉਦੇਸ਼ ਨੌਜਵਾਨ ਉਦਮੀਆਂ ਅਤੇ ਸਵੈ-ਰੁਜ਼ਗਾਰ ਵਿਅਕਤੀਆਂ ਲਈ ਇੱਮ ਮੰਚ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਨਾਂ ਨੂੰ ਸਲਾਹ-ਮਸ਼ਵਰਾਂ ਦਿੱਤਾ ਜਾ ਸਕੇ ਅਤੇ ਪ੍ਰੇਰਿਆ ਜਾ ਸਕੇ।
ਇਸ ਤੋਂ ਬਾਅਧ ਰਾਸ਼ਟਰਪਤੀ ਕੋਵਿੰਦ ਮੁੰਬਈ ‘ਚ ਗਲੋਬਲ ਵਿਪਾਸਨਾ ਪਗੋਡਾ ਦਾ ਦੌਰਾ ਕਰਨਗੇ