ਦੱਖਣੀ ਕੋਰੀਆ ਸਰਦ ਰੁੱਤ ਓਲੰਪਿਕ ਖੇਡਾਂ : ਕੈਨੇਡਾ ਨੇ ਫਿਗਰ ਸਕੇਟਿੰਗ ਟੀਮ ਮੁਕਾਬਲੇ  ‘ਚ ਜਿੱਤਿਆ ਸੋਨ ਤਗਮਾ

ਦੱਖਣੀ ਕੋਰੀਆ ‘ਚ ਚੱਲ ਰਹੀ ਸਰਦ ਰੁੱਤ ਓਲੰਪਿਕ ਖੇਡਾਂ 2018 ‘ਚ ਬੀਤੇ ਦਿਨ ਕੈਨੇਡਾ ਨੇ ਫਿਗਰ ਸਕੇਟਿੰਗ ਟੀਮ ਮੁਕਾਬਲੇ ‘ਚ ਸੋਨੇ ਦਾ ਤਗਮਾ ਜਿੱਤਿਆ। ਰੂਸ ਨੇ ਇੰਨਾਂ ਖੇਡਾਂ ‘ਚ ਆਪਣਾ ਪਹਿਲਾ ਚਾਂਦੀ ਦਾ ਤਗਮਾ ਹਾਸਿਲ ਕੀਤਾ ਅਤੇ ਅਮਰੀਕਾ ਤੀਜੇ ਸਥਾਨ ‘ਤੇ ਰਿਹਾ।