ਦੋ ਸਾਲਾਂ ‘ਚ ਸੈਂਸੈਕਸ 611 ਅੰਕ ਦੇ ਵਾਧੇ ਨਾਲ ਇਕ ਦਿਨਾ ਸਭ ਤੋਂ ਵੱਡੇ ਲਾਭ ਨੂੰ ਕੀਤਾ ਦਰਜ

ਘਰੇਲੂ ਸਟਾਕ ਬਾਜ਼ਾਰ ‘ਚ ਬੀਤੇ ਦਿਨ ਪਿਛਲੇ ਦੋ ਸਾਲਾਂ ਦੌਰਾਨ ਸਭ ਤੋਂ ਵੱਡੇ ਇਕ ਦਿਨਾਂ ਲਾਭ ਨੂੰ ਦਰਜ ਕੀਤਾ ਗਿਆ।
ਬੰਬਈ ਸ਼ੇਅਰ ਬਾਜ਼ਾਰ ‘ਚ ਸੈਨਸੈਕਸ 611 ਅੰਕ ਦੇ ਵਾਧੇ ਨਾਲ 33, 918 ਰੁਪਏ ਤੱਕ ਪਹੁੰਚਿਆ।ਨੈਸ਼ਨਲ ਸ਼ੇਅਰ ਬਾਜ਼ਾਰ ‘ਚ ਨਿਫਟੀ 195 ਅੰਕਾਂ ਦੀ ਤੇਜ਼ੀ ਨਾਲ 10,421 ਰੁਪਏ ਰਿਹਾ।