ਅਰੁਣ ਜੇਤਲੀ ਅੱਜ ਰਾਜ ਸਭਾ ਦੇ ਮੈਂਬਰ ਵੱਜੋਂ ਚੁੱਕਣਗੇ ਸਹੁੰ

ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਅਰੁਣ ਜੇਤਲੀ ਅੱਜ ਰਾਜ ਸਭਾ ਦੇ ਮੈਨਬਰ ਵੱਜੋਂ ਹਲਫ਼ ਲੈਣਗੇ।ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅ੍ਰਮੈਨ ਐਮ.ਵੈਂਕਿਆ ਨਾਇਡੂ ਸ੍ਰੀ ਜੇਤਲੀ ਨੂੰ ਸੰਸਦ ਭਵਨ ‘ਚ ਆਪਣੇ ਚੈਂਬਰ ‘ਚ ਸਹੁੰ ਚੁਕਾਉਣਗੇ।ਦੱਸਣਯੋਗ ਹੈ ਕਿ ਸ੍ਰੀ ਜੇਤਲੀ ਨੇ ਹਾਲ ‘ਚ ਹੀ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਵੱਜੋਂ ਜਿੱਤ ਦਰਜ ਕੀਤੀ ਗਈ ਸੀ।