ਨੀਤੀ ਆਯੋਗ ਨੇ ਅਟਲ ਟਿੰਕਰਿੰਗ ਲੈਬਾਂ ਦੀ ਸਥਾਪਨਾ ਲਈ 3 ਹਜ਼ਾਰ ਹੋਰ ਸਕੂਲਾਂ ਦੀ ਕੀਤੀ ਚੋਣ

ਨੀਤੀ ਆਯੋਗ ਨੇ ਅਟਲ ਟਿੰਕਰਿੰਗ ਲੈਬਾਂ ਦੀ ਸਥਾਪਨਾ ਲਈ 3 ਹਜ਼ਾਰ ਹੋਰ ਸਕੂਲਾਂ ਦੀ ਚੋਣ ਕੀਤੀ ਹੈ।ਚੁਣੇ ਗਏ ਸਕੂਲਾਂ ਨੂੰ ਅਗਲੇ 5 ਸਾਲਾਂ ‘ਚ ਇੰਨਾਂ ਲੈਬਾਂ ਨੂੰ ਸਥਾਪਿਤ ਕਰਨ ਲਈ 20 ਲੱਖ ਰੁਪਏ ਦਿੱਤੇ ਜਾਣਗੇ।ਇੰਨਾਂ ਪ੍ਰਯੋਗਸ਼ਾਲਾਵਾਂ ਦਾ ਮਕਸਦ ਬੱਚਿਆਂ ‘ਚ ਨਵੀਨਤਾ ਅਤੇ ਉਦਯੋਗੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ