ਮੌਨਸੂਨ ਇਜਲਾਸ: ਅੱਜ ਦੋਵਾਂ ਸਦਨਾਂ ਦੀ ਕਾਰਵਾਈ ਰਹੇਗੀ ਮੁਲਤਵੀ

ਬੀਤੀ ਸ਼ਾਮ ਚੇਨਈ ਵਿਖੇ ਡੀ.ਐਮ.ਕੇ. ਦੇ ਮੁੱਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ.ਕਰੁਣਾਨਿਧੀ ਦੇ ਦੇਹਾਂਤ ਦੇ ਮੱਦੇਨਜ਼ਰ ਜਿੱਥੇ ਅੱਜ ਦੇਸ਼ ਭਰ ‘ਚ ਕੌਮੀ ਸੋਗ ਦਾ ਦਿਨ ਐਲਾਨਿਆ ਗਿਆ ਹੈ ਉੱਥੇ ਹੀ ਅੱਜ ਸਮਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ।