ਸੁਬਰੋਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਫਾਈਨਲ ਮੁਕਾਬਲਾ ਅੱਜ ਖੇਡਿਆ ਜਾਵੇਗਾ

59ਵੇਂ ਸੁਬਰੋਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ‘ਚ ਅੰਡਰ-17 ਲੜਕਿਆਂ ਦਾ ਖ਼ਿਤਾਬੀ ਮੈਚ ਅੱਜ ਦਿੱਲੀ ਦੇ ਡਾ.ਭੀਮ ਰਾਓ ਅੰਬੇਡਕਰ ਸਟੇਡੀਅਮ ‘ਚ ਖੇਡਿਆ ਜਾਵੇਗਾ।
ਆਕਾਸ਼ਵਾਣੀ ‘ਤੇ ਇਸ ਮੈਚ ਦਾ ਤਬਸਰਾ ਹਿੰਦੀ ਅਤੇ ਅੰਗ੍ਰੇਜੀ ‘ਚ ਸਾਰੇ ਕੌਮੀ ਅਤੇ ਖੇਤਰੀ ਚੈਨਲਾਂ
 ‘ਤੇ ਪ੍ਰਸਾਰਿਤ ਕੀਤਾ ਜਾਵੇਗਾ।ਇਹ ਮੈਚ ਸ਼ਾਮ 4.05 ‘ਤੇ ਸ਼ੁਰੂ ਹੋਵੇਗਾ।