ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਲੜੀ ਦਾ ਪਹਿਲਾ ਕ੍ਰਿਕੇਟ ਟੈਸਟ ਮੈਚ ਅੱਜ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਲੜੀ ਦਾ ਪਹਿਲਾ ਕ੍ਰਿਕੇਟ ਟੈਸਟ ਮੈਚ ਅੱਜ ਐਡੀਲੇਡ ਵਿਚ ਸ਼ੁਰੂ ਹੋਵੇਗਾ।

ਮਹਿਮਾਨਾਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਤਾਂ ਕੇ.ਐਲ ਰਾਹੁਲ, ਮੁਰਲੀ ਵਿਜੈ ਅਤੇ ਵਿਰਾਟ ਕੋਹਲੀ ਦੇ ਪਹਿਲੇ ਘੰਟੇ ‘ਚ ਵਿਕਟ ਗੁਆ ਦਿੱਤੇ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 3 ਦੌੜਾਂ ਬਣਾਈਆਂ ਜਦੋਂ ਕਿ ਮੁਰਲੀ ਵਿਜੇ ਨੇ 11 ਦੌੜਾਂ ਬਣਾਈਆਂ।

ਕੇ.ਐਲ ਰਾਹੁਲ ਨੇ 2 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਅਜਿੰਕਿਆ ਰਹਾਣੇ ਨੇ ਚੇਤੇਸ਼ਵਰ ਪੁਜਾਰਾ ਨਾਲ 13 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਹ ਚਾਰ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ ਸੀ।