ਬੰਗਲੌਰ ਰੈਪਟਰਸ ਨੇ ਅਪਣਾ ਪਹਿਲਾ ਪੀ.ਬੀ.ਐਲ. ਸਿਰਲੇਖ ਕੀਤਾ ਹਾਸਿਲ 

ਬੰਗਲੌਰ ਰੈਪਟਰਸ ਨੇ ਆਪਣਾ ਪਹਿਲਾ ਪ੍ਰੀਮੀਅਰ ਬੈਡਮਿੰਟਨ ਲੀਗ, ਪੀ.ਬੀ.ਐਲ. ਸਿਰਲੇਖ ਹਾਸਿਲ ਕੀਤਾ ਹੈ। ਕੱਲ੍ਹ ਬੰਗਲੌਰ ਵਿਖੇ ਖੇਡੇ ਗਏ ਸਿਰਲੇਖ ਖਿਤਾਬ ਵਿਚ ਬੰਗਲੌਰ ਨੇ ਮੁੰਬਈ ਰੈਕਟਸ ਨੂੰ 4-3 ਨਾਲ ਹਰਾਇਆ।
ਸਟਾਰ ਖਿਡਾਰੀ ਕਿਦੰਬੀ ਸ੍ਰੀਕਾਂਤ, ਵੂ ਜੀ ਤ੍ਰਾਂਗ ਤੋ ਇਲਾਵਾ ਮੁਹੰਮਦ ਅਹਿਸਾਨ ਅਤੇ ਹੇਂਦਰ ਸਤਿਆਵਾਨ ਦੀ ਪੁਰਸ਼ ਜੋੜੀ ਨੇ ਬੰਗਲੌਰ ਦੀ ਜਿੱਤ ਦੀ ਅਗਵਾਈ ਸਦਕਾ ਜਿੱਤ ਹਾਸਿਲ ਕੀਤੀ।