ਸੈਂਸੈਕਸ 36256 ਅਤੇ ਨਿਫਟੀ 10,831 ‘ਤੇ ਹੋਇਆ ਬੰਦ

ਨੈਸ਼ਨਲ ਸ਼ੇਅਰ  ਬਾਜ਼ਾਰ ‘ਚ ਬੀਤੇ ਦਿਨ ਸੈਂਸੈਕਸ 665 ਅੰਕਾਂ ਦੇ ਵਾਧੇ ਨਾਲ 36256 ‘ਤੇ ਬੰਦ ਹੋਇਆ।ਕੇਂਦਰੀ ਬਜਟ ਤੋਂ ਪਹਿਲਾਂ ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਇਹ ਤੇਜ਼ੀ ਦਰਜ ਕੀਤੀ ਗਈ।
ਇਸੇ ਤਰ੍ਹਾਂ ਨਿਫਟੀ ਵੀ 179 ਅੰਕਾਂ ਦੀ ਤੇਜ਼ੀ ਨਾਲ 10,831 ‘ਤੇ ਬੰਦ ਹੋਇਆ।