ਹਵਾਈ ਸੈਨਾ ਮੁੱਖੀ ਮਾਰਸ਼ਲ ਬਿਰੇਂਦਰ ਸਿੰਘ ਧਨੌਆ ਅੱਜ ਤੋਂ ਬੰਗਲਾਦੇਸ਼ ਦੇ ਚਾਰ ਦਿਨਾਂ ਦੌਰੇ ‘ਤੇ

ਹਵਾਈ ਸੈਨਾ ਮੁੱਖੀ ਮਾਰਸ਼ਲ ਬਿਰੇਂਦਰ ਸਿੰਘ ਧਨੌਆ ਅੱਜ ਤੋਂ ਬੰਗਲਾਦੇਸ਼ ਦੇ ਚਾਰ ਦਿਨਾਂ ਦੌਰੇ ‘ਤੇ ਹੋਣਗੇ। ਆਪਣੀ ਇਸ ਫੇਰੀ ਦੌਰਾਨ ਉਹ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਅਤੇ ਤਿੰਨਾਂ ਫੌਜਾਂ ਦੇ ਮੁੱਖੀਆਂ ਨਾਲ ਮੁਲਾਕਾਤ ਕਰਨਗੇ।
ਇਕ ਸਰਕਾਰੀ ਰਿਲੀਜ਼ ਅਨੁਸਾਰ ਸ੍ਰੀ ਧਨੌਆ ਬੰਗਲਾਦੇਸ਼ ਹਾਵਈ ਫੌਜ ਦੇ ਕੰਮਕਾਜ ਅਤੇ ਸਿਖਲਾਈ ਯੂਨਿਟ ਦਾ ਵੀ ਦੌਰਾ ਕਰਨਗੇ।