ਨਿਿਤਨ ਗਡਕਰੀ ਨੇ ਬਿਹਾਰ ‘ਚ 11 ਸੜਕੀ ਅਤੇ ਨਹਿਰ ਪ੍ਰਾਜੈਕਟਾਂ ਨੂੰ ਕੀਤਾ ਸ਼ੁਰੂ

ਕੇਂਦਰੀ ਮੰਤਰੀ ਨਿਿਤਨ ਗਡਕਰੀ ਨੇ ਬਿਹਾਰ ‘ਚ 11 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 11 ਸੜਕੀ ਅਤੇ ਨਹਿਰੀ ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕੀਤਾ।
ਮੰਤਰੀ ਨੇ ਪੂਰਬੀ ਚੰਪਾਰਨ ਅਤੇ ਪੱਛਮੀ ਚੰਪਾਰਨ ਵਿਖੇ 274 ਕਰੋੜ ਰੁ. ਦੀ ਲਾਗਤ ਵਾਲੇ 2 ਸੜਕੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।ਪੱਛਮੀ ਚੰਪਾਰਨ ‘ਚ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਇੰਨਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਤੋਂ ਬਾਅਦ ਪੂਰਬ-ਪੱਛਮੀ ਗਲਿਆਰੇ ਨੂੰ ਨੇਪਾਲ ਦੀ ਕੌਮਾਂਤਰੀ ਸਰਹੱਦ ਨਾਲ ਜੋੜਿਆ ਜਾਵੇਗਾ।