ਸੈਂਸੈਕਸ ‘ਚ 151 ਅੰਕਾਂ ਦੀ ਆਈ ਗਿਰਾਵਟ; ਨਿਫਟੀ ਵੀ 55 ਅੰਕਾਂ ਖਿਸਕਿਆ

ਗਲੋਬਲ ਬਾਜ਼ਾਰਾਂ ਦੀ ਤਰਜ ‘ਤੇ ਘਰੇਲੂ ਬਾਜ਼ਾਰਾਂ ‘ਚ ਵੀ ਘਾਟਾ ਵੇਖਣ ਨੂੰ ਮਿਿਲਆ।ਬੀਤੇ ਦਿਨ ਬੰਬੇ ਸ਼ੇਅਰ ਬਾਜ਼ਾਰ ‘ਚ ਸੈਂਸੈਕਸ 151 ਅੰਕਾਂ ਦੀ ਕਮੀ ਨਾਲ 36,365 ‘ਤੇ ਬੰਦ ਹੋਇਆ।
ਦੂਜੇ ਪਾਸੇ ਨੈਸ਼ਨਲ ਸ਼ੇਅਰ ਬਾਜ਼ਾਰ ‘ਚ ਨਿਫਟੀ 55 ਅੰਕਾਂ ਦੇ ਗਾਟੇ ਨਾਲ ਜਾਂ 0.5% ਦੀ ਕਮੀ ਨਾਲ 10,889 ‘ਤੇ ਬੰਦ ਹੋਇਆ।