ਫਰਵਰੀ ਮਹੀਨੇ ਥੋਕ ਕੀਮਤਾਂ ‘ਤੇ ਅਧਾਰਿਤ ਮਹਿੰਗਾਈ ‘ਚ 2.93%  ਵਾਧਾ

ਫਰਵਰੀ ਮਹੀਨੇ ਥੋਕ ਕੀਮਤਾਂ ‘ਤੇ ਅਧਾਰਿਤ ਮਹਿੰਗਾਈ ‘ਚ 2.93%  ਵਾਧਾ ਦਰਜ ਕੀਤਾ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਪ੍ਰਮੁੱਖ ਵਸਤਾਂ ਦੀ ਮਹਿੰਗਾਈ 4.44% ਰਹੀ ਜੋ ਕਿ ਜਨਵਰੀ ਮਹੀਨੇ 3.54 % ਸੀ।