ਭਾਰਤ ਨੇ ਵਿਸ਼ੇਸ਼ ਓਲੰਪਿਕ ਵਿਸ਼ਵ ਖੇਡਾਂ ‘ਚ 350 ਤੋਂ ਜ਼ਿਆਦਾ ਮੈਡਲ ਜਿੱਤ, ਰਚਿਆ ਇਤਿਹਾਸ

ਭਾਰਤ ਨੇ ਯੂ.ਏ.ਈ. ‘ਚ ਆਬੂ ਧਾਬੀ ਵਿਖੇ ਸਪੈਸ਼ਲ ਓਲੰਪਿਕਸ ਵਰਲਡ ਗੇਮਜ਼ 2019 ਵਿੱਚ 350 ਤੋਂ ਵੱਧ ਮੈਡਲ ਜਿੱਤ ਲਏ ਹਨ, ਜੋ ਦੇਸ਼ ਦੇ ਇਤਿਹਾਸ ਵਿੱਚ ਦਰਜ ਹੋ ਗਿਆ ਹੈ।

ਮੌਜੂਦਾ ਮੈਡਲ ਦੀ ਗਿਣਤੀ 85 ਗੋਲਡ, 153 ਚਾਂਦੀ ਅਤੇ 124 ਕਾਂਸੀ 362 ਮੈਡਲ ਹੈ।