ਆਈ.ਪੀ.ਐਲ. 2019: ਕਿੰਗਜ਼ 11 ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਦਿੱਤੀ ਮਾਤ

ਜੈਪੁਰ ‘ਚ ਆਈ.ਪੀ.ਐਲ. ਦੇ ਸੀਜ਼ਨ 12 ਦੇ ਬੀਤੀ ਰਾਤ ਦੇ ਮੈਚ ‘ਚ ਕਿੰਗਜ਼ 11 ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ।
ਕਿੰਗਜ਼ 11 ਨੇ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ ਅਤੇ 185 ਦੌੜਾਂ ਦਾ ਟੀਚਾ ਰੱਖਿਆ ਅਤੇ ਰਾਜਸਥਾਨ ਰਾਇਲਜ਼ ਨੇ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਹੀ ਬਣਾਈਆਂ।