ਲੋਕ ਸਭਾ ਚੋਣਾਂ 2019: ਭਾਜਪਾ ਨੇ 6 ਉਮੀਦਵਾਰਾਂ ਦੀ ਜਾਰੀ ਕੀਤੀ ਆਪਣੀ 6ਵੀਂ ਸੂਚੀ

ਭਾਜਪਾ ਨੇ ਐਤਵਾਰ ਨੂੰ ਆਪਣੇ 6 ਉਮੀਦਵਾਰਾਂ ਦੇ ਨਾਵਾਂ ਦੀ ਇੱਕ ਹੋਰ ਛੇਵੀਂ ਸੂਚੀ ਜਾਰੀ ਕੀਤੀ ਹੈ।ਹਰਿਆਣਾ ‘ਚ ਅਰਵਿੰਦ ਸ਼ਰਮਾ ਰੋਹਤਕ ਅਤੇ ਬ੍ਰਜਿੰਦਰ ਸਿੰਘ ਹਿਸਾਰ ਲੋਕ ਸਭਾ ਸੀਟ ਤੋਂ ਚੋਣ ਲੜ੍ਹਣਗੇ।
ਸ਼ਿਨੂ ਦੱਤ ਸ਼ਰਮਾ ਨੂੰ ਮੱਧ ਪ੍ਰਦੇਸ਼ ਦੀ ਖਜੂਰਹੋ ਚੋਣ ਹਲਕੇ  ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।