ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਗੜਚਰੋਲੀ ਅਤੇ ਚੀਮੌਰ ਲੋਕ ਸਭਾ ਹਲਕਿਆਂ ਦੇ ਚਾਰ ਪੋਲਿੰਗ ਬੂਥਾਂ ‘ਤੇ ਅੱਜ ਮੁੜ ਵੋਟਿੰਗ ਹੋ ਰਹੀ ਹੈ।ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਵੋਟਾਂ ਪੈਣਗੀਆਂ।
ਚੋਣ ਕਮਿਸ਼ਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਵਟਾਲੀ, ਗੜਦੇਵਾੜਾ, ਗੜਦੇਵਾੜਾ (ਪੁਸ਼ੌਤੀ) ਅਤੇ ਗੜਦੇਵਾੜਾ (ਵਾਂਗੇਟੂਰੀ) ਵਿਖੇ ਮੁੜ ਮਤਦਾਨ ਕੀਤਾ ਜਾ ਰਿਹਾ ਹੈ।