ਪੈਰਿਸ ਦੀ ਇਤਿਹਾਸਿਕ ਚਰਚ ‘ਚ ਲੱਗੀ ਭਿਆਨਕ ਅੱਗ

ਫਰਾਂਸ  ‘ਚ ਕੇਂਦਰੀ ਪੈਰਿਸ ‘ਚ ਨੌਟਰੇ-ਡੈਮ ਕੈਥੇਡਰਲ ਚਰਚ ‘ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ।ਅੱਗ ਬਝਾਊ ਦਸਤੇ ਵੱਲੋਂ ਇਸ ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।  ਅੱਗ ਲੱਗਣ ਦੇ ਸਹੀ ਕਾਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਦੱਸਣਯੋਗ ਹੈ ਕਿ ਇਹ ਇਮਾਰਤ 850 ਸਾਲ ਪੁਰਾਣੀ ਹੈ।