ਏਅਰ ਇੰਡੀਆ ਐਕਸਪ੍ਰੈਸ ਜੈੱਟ ਏਅਰਵੇਜ਼ ਦੇ ਕੁੱਝ ਬੋਇੰਗ 737 ਲੀਜ਼ ‘ਤੇ ਲੈਣ ਲਈ ਕਰ ਰਹੀ ਹੈ ਵਿਚਾਰ

ਏਅਰ ਇੰਡੀਆ ਐਕਸਪ੍ਰੈਸ, ਜੋ ਕਿ ਏਅਰ ਇੰਡੀਆ ਦੀ ਅੰਤਰਰਾਸ਼ਟਰੀ ਬਜਟ ਸ਼ਾਖਾ ਹੈ, ਕਰਜੇ ਦੀ ਮਾਰ ਹੇਠ ਠੱਪ ਹੋਈ ਜੈੱਟ ਏਅਰਵੇਜ਼ ਦੇ ਕੁੱਝ ਬੋਇੰਗ 737 ਜਹਾਜ਼ਾਂ ਨੂੰ ਲੀਜ਼ ‘ਤੇ ਲੈਣ ਬਾਰੇ ਸੋਚ ਰਹੀ ਹੈ।ਇਹ ਹਵਾਈ ਜਹਾਜ਼ ਅਦਾਇਗੀ ਨਾ ਹੋਣ ਕਰਕੇ ਵੱਖੋ-ਵੱਖ ਹਵਾਈ ਅੱਡਿਆਂ ‘ਤੇ ਖੜ੍ਹੇ ਹਨ।
ਬੀਤੇ ਦਿਨ ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ।