ਰੂਸ ਦੇ ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਨਵੇਂ ਆਗੂ ਨਾਲ ਬਹਿਤਰ ਸਬੰਧ ਨੂੰ ਇੱਕ ‘ਮੌਕੇ’ ਦੇ ਰੂਪ ਵੱਜੋਂ ਕੀਤਾ ਪਰਿਭਾਸ਼ਿਤ

ਰੂਸ ਦੇ ਪ੍ਰਧਾਨ ਮੰਤਰੀ ਦਮਿੱਤਰੀ ਮੇਦਵਦਵ ਨੇ ਬੀਤੇ ਦਿਨ ਕਿਹਾ ਕਿ ਮਾਸਕੋ ਕੋਲ ਇੱਕ ਮੌਕਾ ਹੈ ਕਿ ਉਹ ਯੂਕਰੇਨ ਦੇ ਨਵੇਂ ਰਾਸ਼ਟਰਪਤੀ ਵੋਲੋਦਮੀਰ ਜ਼ੇਲੇਸਕੀ ਦੀ ਅਗਵਾਈ ‘ਚ ਯੂਕਰੇਨ ਨਾਲ ਆਪਣੇ ਸਬੰਧਾਂ ‘ਚ ਸੁਧਾਰ ਕਰੇ।
ਸ੍ਰੀ ਜ਼ੇਲੇਨਸਕੀ ਦੀ ਜਿੱਤ ਤੋਂ ਬਾਅਦ ਰੂਸ ਦੇ ਸੀਨੀਅਰ ਅਧਿਕਾਰੀ ਵੱਲੋਂ ਇਹ ਪ੍ਰਤੀਕ੍ਰਿਆ  ਦਿੱਤੀ ਗਈ।ਪੀਐਮ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਸਹਿਯੋਗ ਨੂੰ ਬਹਿਤਰ ਕਰਨ ਦਾ ਇਹ ਵਧੀਆ