ਗੂਗਲ ਅਗਲੇ 5-7 ਸਾਲਾਂ ‘ਚ ਭਾਰਤ ‘ਚ 75 ਹਜ਼ਾਰ ਕਰੋੜ ਰੁ. ਦਾ ਕਰੇਗਾ ਨਿਵੇਸ਼

ਗੂਗਲ ਦੇ ਮੁੱਖ ਕਾਰਜਾਕਰੀ ਅਧਿਕਾਰੀ ਸੁੰਦਰ ਪਿਚਾਈ ਨੇ ਬੀਤੇ ਦਿਨ ਗੂਗਲ ਫਾਰ ਇੰਡੀਆ ਡਿਜੀਟਾਈਜੇਸ਼ਨ ਫੰਡ ਅਧੀਨ ਅਗਲੇ5-7 ਸਾਲਾਂ ‘ਚ ਭਾਰਤ ‘ਚ 75 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਭਾਰਤ ਦੀ ਡਿਜੀਟਲ ਆਰਥਿਕਤਾ ਪ੍ਰਤੀ ਕੰਪਨੀ ਦੇ ਵਿਸ਼ਵਾਸ ਨੂੰ ਉਜਗਾਰ ਕੀਤਾ ਗਿਆ ਹੈ।