ਪੀਐਮ ਮੋਦੀ ਨੇ ਦੇਸ਼ ‘ਚ ਮੋਬਾਈਲ ਟੈਲੀਫੋਨੀ ਦੇ 25 ਸਾਲ ਮੁਕੰਮਲ ਹੋਣ ‘ਤੇ ਦੂਰਸੰਚਾਰ ਵਿਭਾਗ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ‘ਚ ਮੋਬਾਈਲ ਟੈਲੀਫੋਨੀ ਸੇਵਾ ਦੇ 25 ਸਾਲ ਪੂਰੇ ਹੋਣ ‘ਤੇ ਦੂਰਸੰਚਾਰ ਮਹਿਕਮੇ ਨੂੰ ਵਧਾਈ ਪੇਸ਼ ਕੀਤੀ।ਦੂਰਸੰਚਾਰ ਵਿਭਾਗ ਅਤੇ ਭਾਰਤੀ ਸੈਲੋਲਰ ਅਪ੍ਰੇਟਰਜ਼ ਐਸੋਸੀਏਸ਼ਨ ਨੇ ਇਸ ਮੌਕੇ ਨੂੰ ਯਾਦਗਾਰ ਬਣਾਉਣ ਦੇ ਮਕਸਦ ਨਾਲ ਇੱਕ ਆਨਲਾਈਨ ਸਮਾਗਮ “ ਦੇਸ਼ ਕੀ ਡਿਜੀਟਲ ਉਡਾਣ” ਦਾ ਆਯੋਜਨ ਕੀਤਾ।