ਭਾਰਤ ‘ਚ ਕੋਵਿਡ-19 ਨੂੰ ਮਾਤ ਦੇਣ ਵਾਲੇ ਮਾਮਲਿਆਂ ਦਾ ਅੰਕੜਾ 1.5 ਮਿਲੀਅਨ ਨੂੰ ਪਾਰ: ਸਿਹਤ ਮੰਤਰਾਲੇ

ਭਾਰਤੀ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ‘ਚ ਕੋਵਿਡ-19 ਨੂੰ ਮਾਤ ਦੇਣ ਵਾਲੇ ਮਾਮਲਿਆਂ ਦਾ ਅੰਕੜਾ 1.5 ਮਿਲੀਅਨ ਨੂੰ ਪਾਰ ਕਰ ਗਿਆ ਹੈ।ਮੰਤਰਾਲੇ ਨੇ ਕਿਹਾ ਕਿ ਦੇਸ਼ ‘ਚ ਟੈਸਟਿੰਗ ਦੀ ਸਹੂਲਤ ‘ਚ ਸੁਧਾਰ ਕਰਕੇ ਇਹ ਟੀਚਾ ਹਾਸਲ ਹੋ ਸਕਿਆ ਹੈ।
ਦੇਸ਼ ਦੇ 10 ਸੂਬਿਆਂ ‘ਚ ਕੋਵਿਡ-19 ਨਾਲ ਸੰਕ੍ਰਮਿਤ ਮਾਮਲਿਆਂ ਦਾ 80% ਹਿੱਸਾ ਮੌਜੂਦ ਹੈ।