ਕੋਵਿਡ-19: ਭਾਰਤ ‘ਚ 1 ਦਿਨ ‘ਚ 75 ਹਜ਼ਾਰ ਦੇ ਕਰੀਬ ਮਰੀਜ਼ ਹੋਏ ਠੀਕ, ਰਿਕਵਰੀ ਦਰ 77.77% ਦਰਜ

ਭਾਰਤ ‘ਚ ਕੋਵਿਡ-19 ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਦਾ ਹੋ ਰਿਹਾ ਹੈ।ਦੇਸ਼ ‘ਚ ਇੱਕ ਹੀ ਦਿਨ ‘ਚ 74,894 ਦੇ ਲੋਕ ਠੀਕ ਹੋਏ ਹਨ ਅਤੇ ਰਿਕਵਰੀ ਦਰ 77.77% ਤੱਕ ਪਹੁੰਚ ਗਈ ਹੈ।ਹੁਣ ਤੱਕ ਦੇਸ਼ ‘ਚ ਕੁੱਲ 34 ਲੱਖ ਦੇ ਕਰੀਬ ਲੋਕ ਠੀਕ ਹੋ ਚੁੱਕੇ ਹਨ।