ਭਾਰਤ ਸੀਐਸਡਬਲਿਊ ਦਾ ਬਣਿਆ ਮੈਂਬਰ

ਭਾਰਤ ਆਰਥਿਕਤਾ ਅਤੇ ਸਮਾਜਿਕ ਕੌਂਸਲ ਦੀ ਇੱਕ ਸੰਸਥਾ ਔਰਤਾਂ ਦੀ ਸਥਿਤੀ ਸਬੰਧੀ ਕਮੀਸ਼ਨ, ਸੀਐਸਡਬਲਿਊ ਦਾ ਮੈਂਬਰ ਬਣ ਗਿਆ ਹੈ।ਭਾਰਤ 2021 ਤੋਂ 2025 ਤੱਕ ਇਸ ਵੱਕਾਰੀ ਸੰਸਥਾ ਦਾ ਮੈਂਬਰ ਰਹੇਗਾ।ਇਸ ਅਹੁਦੇ ਲਈ ਭਾਰਤ, ਅਫ਼ਗਾਨਿਸਤਾਨ ਅਤੇ ਚੀਨ ਕਤਾਰ ‘ਚ ਸਨ।ਜਿਸ ‘ਚ ਭਾਰਤ ਅਤੇ ਅਫ਼ਗਾਨਿਸਤਾਨ ਨੂੰ ਜਿੱਤ ਹਾਸਲ ਹੋਈ ਪਰ ਚੀਨ ਇਸ ਅਹੁਦੇ ਨੂੰ ਹਾਸਲ ਕਰਨ ‘ਚ ਅਸਫਲ ਰਿਹਾ।