ਭਾਰਤ ਸਰਹੱਦੀ ਖੇਤਰਾਂ ‘ਚ ਚੱਲ ਰਹੇ ਮੌਜੂਦਾ ਮਸਲਿਆਂ ਨੂੰ ਸ਼ਾਂਤਮਈ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹੈ: ਰਾਜਨਾਥ ਸਿੰਘ

ਰੱਖਿਅ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਦਿਨ ਲੋਕ ਸਭਾ ‘ਚ ਇਕ ਬਿਆਨ ਰਾਹੀਂ ਦੱਸਿਆ ਕਿ ਭਾਰਤ ਸਰਹੱਦੀ ਖੇਤਰਾਂ ਦੇ ਮੌਜੂਦਾ ਮੁੱਦਿਆਂ ਨੂੰ ਆਪਸੀ ਗੱਲਬਾਤ ਰਾਹੀਂ ਸ਼ਾਂਤਮਈ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ਾਂ ਨਾਲਸ਼ਾਂਤਮਈ ਸਬੰਧਾਂ ਦਾ ਅਧਾਰ ਆਪਸੀ ਸਮਝ ਅਤੇ ਸੰਵੇਦਨਸ਼ੀਲਤਾ ਹੀ ਹੈ।