ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 31 ਅਕਤੂਬਰ ਤੱਕ ਜਾਰੀ ਰਹੇਗੀ: ਡੀਜੀਸੀਏ

ਡਾਇਰੈਕਟਰ ਜਨਰਲ ਆਫ਼ ਸਿਵਲ ਐਸੋਸੀਏਸ਼ਨ, ਡੀਜੀਸੀਏ ਨੇ ਬੀਤੇ ਦਿਨ ਕਿਹਾ ਕਿ ਅੰਤਰਰਾਸ਼ਟਰੀ ਯਾਤਰੂ ਉਡਾਣਾਂ 31 ਅਕਤੂਬਰ ਤੱਕ ਮੁਲਤਵੀ ਰਹਿਣਗੀਆਂ।ਜਦਕਿ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੌਮਾਂਤਰੀ ਮਾਲ ਵਾਹਕ (ਕਾਰਗੋ) ਉਡਾਣਾਂ ਅਤੇ ਵਿਸ਼ੇਸ਼ ਯਾਤਰੀ ਉਡਾਣਾਂ ਜਾਰੀ ਰਹਿਣਗੀਆਂ।