ਪਹਿਲੇ ਭਾਰਤ-ਕੇਂਦਰੀ ਏਸ਼ੀਆ ਸੰਵਾਦ ਨੇ ਖੇਤਰ ਨਾਲ ਸਬੰਧਾਂ ਨੂੰ ਵਧਾਇਆ...

ਭਾਰਤ ਅਤੇ ਕੇਂਦਰੀ ਏਸ਼ੀਆ ਦੇ ਪੰਜ ਗਣਰਾਜ: ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਨੇ ਉਜ਼ਬੇਕਿਸਤਾਨ ਦੇ ਸਮਾਰਖੰਡ ਵਿਖੇ ਵਿਦੇਸ਼ ਮੰਤਰਾਲੇ ਪੱਧਰ ਦਾ ਪਹਿਲਾ ਭਾਰਤ-ਕੇਂਦਰੀ ਏਸ਼ੀਆ ਸੰਵਾਦ ਅਯੋਜਿਤ ਕੀਤਾ। ਭਾ...

ਭਾਰਤ ਅਤੇ ਨੇਪਾਲ ਦੇ ਦੁਵੱਲੇ ਸਬੰਧਾਂ ਦੀ ਸਮੀਖਿਆ...

ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਾਇਵਾਲੀ ਪਿਛਲੇ ਹਫ਼ਤੇ ‘ਰਾਇਸੀਨਾ ਸੰਵਾਦ’ ਦੇ ਚੌਥੇ ਸੰਸਕਰਣ ਵਿੱਚ ਭਾਗੀਦਾਰੀ ਕਰਨ ਲਈ ਨਵੀਂ ਦਿੱਲੀ ਦੇ ਦੌਰੇ ‘ਤੇ ਆਏ ਸਨ। ਉਨ੍ਹਾਂ ਨੇ ਇਸ ਮੌਕੇ ਭਾਰਤ-ਨੇਪਾਲ ਦੇ ਸਬੰਧਾਂ ਦੇ ਵੱਖ-...

ਬੰਗਲੌਰ ਰੈਪਟਰਸ ਨੇ ਅਪਣਾ ਪਹਿਲਾ ਪੀ.ਬੀ.ਐਲ. ਖ਼ਿਤਾਬ ਕੀਤਾ ਹਾਸਿਲ ...

ਬੰਗਲੌਰ ਰੈਪਟਰਸ ਨੇ ਆਪਣਾ ਪਹਿਲਾ ਪ੍ਰੀਮੀਅਰ ਬੈਡਮਿੰਟਨ ਲੀਗ, ਪੀ.ਬੀ.ਐਲ. ਖ਼ਿਤਾਬ ਹਾਸਿਲ ਕੀਤਾ ਹੈ। ਕੱਲ੍ਹ ਬੰਗਲੌਰ ਵਿਖੇ ਖੇਡੇ ਗਏ ਇਸ ਮੁਕਾਬਲੇ ਵਿਚ ਬੰਗਲੌਰ ਨੇ ਮੁੰਬਈ ਰੈਕਟਸ ਨੂੰ 4-3 ਨਾਲ ਹਰਾਇਆ। ਸਟਾਰ ਖਿਡਾਰੀ ਕਿਦੰਬੀ ਸ੍ਰੀਕਾਂਤ, ਵੂ ਜੀ ...

ਭਾਰਤ ਦਾ ਏਸ਼ੀਅਨ ਕੱਪ ਦੇ ਫਾਈਨਲ ਗਰੁੱਪ ਮੈਚ ਵਿੱਚ ਰਿਹਾ ਸ਼ਾਨਦਾਰ ਪ੍ਰਦਰਸ਼ਨ...

ਫੁੱਟਬਾਲ ਵਿੱਚ ਭਾਰਤ ਦਾ ਸ਼ਾਰਜਾਹ ਵਿਖੇ ਏਸ਼ੀਅਨ ਫੁਟਬਾਲ ਕਨਫੈਡਰੇਸ਼ਨ (ਏ.ਐਫ.ਸੀ.) ਏਸ਼ੀਅਨ ਕੱਪ ਦੇ ਤੀਜੇ ਤੇ ਅੰਤਿਮ ਗਰੁੱਪ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਇਹ ਮੈਚ ਸਵੇਰੇ 9.30 ਵਜੇ ਭਾਰਤੀ ਟਾਈਮ ‘ਤੇ ਹੋਵੇਗਾ। ਭਾਰਤ ਇਕ ਜਿੱ...

ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਜੀ.ਐਸ.ਟੀ. ਲਾਗੂ ਹੋਣ ਨਾਲ ਰਾਜਾਂ ਦ...

ਵਸਤੂ ਅਤੇ ਸੇਵਾ ਕਰ -ਜੀ.ਐਸ.ਟੀ. ਲਾਗੂ ਹੋਣ ਨਾਲ ਸੂਬਿਆਂ ਵਿੱਚ ਆ ਰਹੀ ਕਮੀ ਨਾਲ ਨਜਿੱਠਨ ਲਈ ਸੰਗਠਿਤ ਸੱਤ ਵਿਅਕਤੀਆਂ ਦੇ ਮੰਤਰੀ ਸਮੂਹ ਦੇ ਮੁੱਖੀ ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਬਣ ਗਏ ਹਨ। ਵਿੱਤ ਮੰਤਰੀ ਅਰੁਣ ਜੇਟਲੀ ਦੀ ਅਗਵਾਈ ਵਾਲ...

ਕਰਤਾਰਪੁਰ ਸਾਹਿਬ ਲਾਂਘਾ ਅਗਸਤ 1947 ‘ਚ ਹੋਈ ਗਲਤੀ ਦਾ ਪ੍ਰਾਸਚਿਤ ਹੈ: ਪ੍ਰਧਾ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਅਗਸਤ 1947 ਵਿਚ ਹੋਈ ਗਲਤੀ ਦਾ ਪ੍ਰਾਸਚਿਤ ਹੈ। ਨਵੀਂ ਦਿੱਲੀ ਵਿਚ 10ਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ 350 ਰੁਪਏ ਦੇ ਯਾਦਗਾਰ...

ਨਿਰਮਲਾ ਸੀਤਾਰਮਨ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ 2 ਰੋਜ਼ਾ ਦੌਰੇ ਲਈ ਪਹੁੰਚੇ ਪੋਰਟ...

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੇ ਦੋ ਰੋਜ਼ੇ ਦੌਰੇ ਲਈ ਪੋਰਟ ਬਲੇਅਰ ਪਹੁੰਚ ਗਏ ਹਨ। ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੀ ਇਹ ਉਨ੍ਹਾਂ ਦੀ ਦੂਜੀ ਫੇਰੀ ਹੈ। ਇਸ ਦੌਰਾਨ ਰੱਖਿਆ ਮੰਤਰੀ ਏ.ਐੱਨ.ਸੀ. ਦੇ ਬਾਹਰਲੇ ਯੂਨਿਟਾ...

ਕੱਲ੍ਹ ਤੋਂ ਪ੍ਰਯਾਗਰਾਜ ‘ਚ ਸ਼ੁਰੂ ਹੋਣ ਵਾਲੇ ਕੁੰਭ ਮੇਲੇ ਦੇ ਸਾਰੇ ਪ੍ਰਬੰਧ ਮ...

ਕੁੰਭ ਮੇਲੇ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ, ਜੋ ਕੱਲ੍ਹ ਤੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਸ਼ੁਰੂ ਹੋ ਰਿਹਾ ਹੈ। ਕੁੰਭ ਦਾ ਮੇਲਾ ਵਿਸ਼ਵ ਦਾ ਸਭ ਤੋਂ ਵੱਡਾ ਇਕ ਜਗ੍ਹਾਂ ‘ਤੇ ਹੋਣ ਵਾਲਾ ਇੱਕਠ ਹੈ, ਜੋ ਅੱਖਰਸ ਦੇ ਸ਼ਾਹੀ ਸਨਾਨ ਨਾ...

ਨਾਇਡੂ ਨੇ ਸਰਕਾਰਾਂ ਨੂੰ ਖੇਤੀਬਾੜੀ ਖੇਤਰ ‘ਚ ਬਦਲਾਅ ਸਬੰਧੀ ਹੁਨਰ ਵਿਕਾਸ ...

ਉਪ ਪ੍ਰਧਾਨ ਐਮ. ਵੈਂਕਈਆ ਨਾਇਡੂ ਨੇ ਐਤਵਾਰ ਨੂੰ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਖੇਤੀਬਾੜੀ ਸੈਕਟਰ ਵਿੱਚ ਸਕਾਰਾਤਮਕ ਬਦਲਾਅ ਲਈ ਸਾਂਝੇ ਯਤਨ ਕਰਨ ਲਈ ਕਿਹਾ ਹੈ। ਸੰਕਰਾਂਤੀ ਤਿਉਹਾਰ ਦੀ ਪੂਰਵ ਸੰਧਿਆ ਅਤੇ ਹੈਦਰਾਬਾਦ ਦੇ ਬਾਹਰਵਾਰ ਸਮਸ਼ਾਬਾਦ ਦੇ ਸਵ...