ਪਰਾਦੀਪ ਬੰਦਰਗਾਹ ਆਉਣ ਵਾਲੇ ਦਿਨਾਂ ‘ਚ ਨੰਬਰ ਇੱਕ ਬੰਦਰਗਾਹ ਹੋਵੇਗੀ: ਨਿਿਤਨ ਗਡਕਰੀ...

ਕੇਂਦਰੀ ਮੰਤਰੀ ਨਿਿਤਨ ਗਡਕਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਪਰਾਦੀਪ ਬੰਦਰਗਾਹ ਦੇਸ਼ ਦਾ ਪਹਿਲਾ ਨੰਬਰ ਹੋਵੇਗਾ। ਉੜੀਸਾ ‘ਚ ਪਰਾਦੀਪ ਵਿਖੇ ਭਾਰਤੀ ਆਇਲ ਕਾਰਪੋਰੇਸ਼ਨ ਲਿਮਟਿਡ ਰਿਫਾਇਨਰੀ ਦੇ ਇਕ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਸ੍ਰੀ ਗਡਕਰੀ ਨੇ ਕ...

ਤਾਜ਼ਾ ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਹੋਇਆ ਬੰਦ...

ਜੰਮੂ-ਕਸ਼ਮੀਰ ‘ਚ 300 ਕਿ.ਮੀ. ਲੰਬਾ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤਾਜ਼ਾ ਬਰਫ਼ਬਾਰੀ ਕਾਰਨ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ। ਸ੍ਰੀਨਗਰ ਅਤੇ ਕਸ਼ਮੀਰ ਦੇ ਹੋਰ ਹਿੱਸਿਆਂ ‘ਚ ਮੀਂਹ ਅਤੇ ਬਰਫ਼ਬਾਰੀ ਲਗਾਤਾਰ ਜਾਰੀ ਹੈ।ਮੌਸਮ ਵਿਭਾਗ ਨੇ ਅਗਲ...

ਕੈਬਨਿਟ ਨੇ ਗ਼ੈਰ-ਨਿਯਮਿਤ ਡਿਪਾਜ਼ਿਟ ਸਕੀਮਾਂ ਬਿੱਲ ਨੂੰ ਰੋਕਣ ਲਈ ਤਰਮੀਮਾਂ ਨੂੰ ਦਿੱਤੀ...

ਕੈਬਨਿਟ ਨੇ ਗ਼ੈਰ-ਨਿਯਮਿਤ ਡਿਪਾਜ਼ਿਟ ਸਕੀਮਾਂ ਬਿੱਲ 2018 ‘ਤੇ ਪਾਬੰਧਦੀ ਲਗਾਉਣ ਲਈ ਸਰਕਾਰੀ ਸੋਧਾਂ ਦੇ ਪ੍ਰਸਤਾਵ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਬੀਤੀ ਰਾਤ ਮੀਡੀਆ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਮੰਤਰੀ ਰਵੀ ...

ਭਾਰਤੀ ਤੱਟ ਰੱਖਿਅਕ ਨੇ ਸੁਮੰਦਰੀ ਖੋਜ ਅਤੇ ਬਚਾਅ ਲਈ ਏ.ਏ.ਆਈ. ਨਾਲ ਕੀਤਾ ਸਮਝੌਤਾ...

ਭਾਰਤੀ ਤੱਟ ਰੱਖਿਅਕ ਅਤੇ ਭਾਰਤੀ ਏਅਰਪੋਰਟ ਅਥਾਰਟੀ ਨੇ ਬੀਤੇ ਦਿਨਪੋਰਟ ਬਲੇਅਰ ਵਿਖੇ ਤੱਟ ਰੱਖਿਅਕ ਖੇਤਰੀ ਦਫ਼ਤਰ ‘ਚ ਇਕ ਸਮਝੌਤੇ ਨੂੰ ਸਹੀਬੱਧ ਕੀਤਾ।ਇਸ ਮੌਕੇ ਇੰਸਪੈਕਟਰ ਜਨਰਲ ਮਨੀਸ਼ ਵਿਸ਼ਾਲ ਪਾਠਕ, ਕਮਾਂਡਰ ਤੱਟ ਰੱਖਿਅਕ ਖੇਤਰ (ਅੰਡੇਮਾਨ ਤੇ ਨਿਕੋਬ...

ਸਰਹੱਦ ਪ੍ਰਬੰਧਨ ‘ਚ ਪੁਲਾੜ ਤਕਨਾਲੋਜੀ ਦੀ ਵਰਤੋਂ ਕਰਨ ਦੀ ਯੋਜਨਾ ਨੂੰ ਕੇਂਦਰ ਨੇ ਦਿੱ...

ਸਰਕਾਰ ਨੇ ਘੁਸਪੈਠ ‘ਤੇ ਰੋਕ ਲਗਾਉਣ ਦੇ ਮਕਸਦ ਨਾਲ ਸਰਹੱਦ ਪ੍ਰਬੰਧਨ ‘ਚ ਪੁਲਾੜ ਤਕਨਾਲੋਜੀ ਦੀ ਵਰਤੋਂ ਕਰਨ ਦੀ ਯੋਜਨਾ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਰਾਜ ਸਭਾ ‘ਚ ਇੱਕ ਲਿਖਤੀ ਜਵਾਬ ‘ਚ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਬੀਤੇ ਚ...

ਸ੍ਰੀਲੰਕਾ ਸੰਸਦ ‘ਚ ਕੌਮੀ ਸਰਕਾਰ ਦੇ ਗਠਨ ਲਈ ਅੱਜ ਹੋਵੇਗੀ ਬਹਿਸ ਅਤੇ ਵੋਟ ਪ੍ਰਕ੍ਰਿਆ...

 ਸ੍ਰੀਲੰਕਾ ਦੀ ਸੰਸਦ ‘ਚ ਅੱਜ ਕੌਮੀ ਸਰਕਾਰ ਬਣਾਉਣ ਲਈ ਬਹਿਸ ਅਤੇ ਵੋਟ ਪ੍ਰਕ੍ਰਿਆ ਨੂੰ ਅੰਜਾਮ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਰਟਣਿਲ ਵਿਕਰਮਸਿੰਘੇ ਦੀ ਅਗਵਾਈ ਵਾਲੀ ਯੂਨਾਈਟਿਡ ਨੈਸ਼ਨਲ ਪਾਰਟੀ ਨੇ ਹੋਰ ਸਿਆਸੀ ਪਾਰਟੀਆਂ ਦੀ ਮਦਦ ਨਾਲ ਨੈਸ਼ਨਲ ਸਰਕਾਰ...

ਮੈਸੇਡੋਨੀਆ ਨੇ ਨਾਟੋ ‘ਚ ਸ਼ਾਮਲ ਹੋਣ ਲਈ ਸਮਝੌਤਾ ਕੀਤਾ ਸਹੀਬੱਧ...

ਮੈਸੇਡੋਨੀਆ ਨੇ ਬੀਤੇ ਦਿਨ ਅਮਰੀਕੀ ਅਗਵਾਈ ਵਾਲੇ ਗੱਠਜੋੜ,ਨਾਟੋ ਦਾ 30ਵਾਂ ਮੈਂਬਰ ਬਣਨ ਲਈ ਇਕ ਸਮਝੌਤੇ ‘ਤੇ ਦਸਤਖਤ ਕੀਤੇ।ਵਿਦੇਸ਼ ਮੰਤਰੀ ਨਿਕੋਲਾ ਦਿਮੀਤਰੋਵ ਨੇ ਰਸਮੀ ਤੌਰ ‘ਤੇ ਨਾਟੋ ਗੱਠਜੋੜ ਦੇ ਪ੍ਰਟੋਕੋਲ ‘ਤੇ ਰਸਮੀ ਦਸਤਖਤ ਕਰਨ ਤੋਂ ਬਾਅਧ ਕਿਹਾ...

ਆਈ.ਐਸ.ਆਈ.ਐਸ. ਖਲੀਫ਼ਤ ਦਾ ਹੋਇਆ ਅੰਤ:ਟਰੰਪ...

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਪਿਛਲੇ ਇੱਕ ਹਫ਼ਤੇ ‘ਚ ਸੀਰੀਆ ‘ਚ ਆਈ.ਐਸ.ਆਈ.ਐਸ. ਹੇਠ ਕਬਜੇ ਵਾਲੇ ਖੇਤਰਾਂ ਨੂੰ ਵੀ ਆਜ਼ਾਦ ਕਰਵਾ ਲਿਆ ਗਿਆ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕੀ ਫੌਜ਼ ਜੋ ਕਿ ਸੀਰੀਆ ...

ਸੈਂਸੈਕਸ ‘ਚ 358 ਅੰਕਾਂ ਅਤੇ ਨਿਫਟੀ 128 ਅੰਕਾਂ ਦੇ ਵਾਧੇ ‘ਤੇ ਹੋਏ ਬੰਦ...

ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੀ ਭਾਰੀ ਖ੍ਰੀਦ  ਦੇ ਚੱਲਦਿਆਂ ਬੀਤੇ ਦਿਨ ਸੈਂਸੈਕਸ ਅਤੇ ਨਿਫਟੀ ‘ਚ ਲਗਾਤਾਰ ਪੰਜਵੇਂ ਸੈਸ਼ਨ ‘ਚ ਵੀ ਵਾਧਾ ਦਰਜ ਕੀਤਾ ਗਿਆ। ਬੰਬੇ ਸ਼ੇਅਰ ਬਾਜ਼ਾਰ ‘ਚ ਸੈਂਸੈਕਸ 358 ਅੰਕਾਂ ਦੀ ਤੇਜ਼ੀ ਨਾਲ 36,975 ‘ਤੇ ਬੰਦ ਹ...